Home /punjab /

Punjab Election Results 2022: ਬੈਲਟ ਪੇਪਰਾਂ ਦੀ ਗਿਣਤੀ ਹੋਈ ਸ਼ੁਰੂ  

ਬੈਲਟ

ਬੈਲਟ ਪੇਪਰਾਂ ਦੀ ਗਿਣਤੀ ਹੋਈ ਸ਼ੁਰੂ  

ਸ੍ਰੀ ਮੁਕਤਸਰ ਸਾਹਿਬ: ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਦਾ ਕਾਊਂਟਿੰਗ ਸੈਂਟਰ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਇਆ ਗਿਆ ਹੈ। ਦੱਸ ਦੇਈਏ ਕਿ 14 ਰਾਊਂਡ ਦੇ ਵਿਚ ਇੱਥੇ ਗਿਣਤੀ ਹੋਣੀ ਹੈ। ਵੱਖ ਵੱਖ ਟੇਬਲ ਜਿਹੜੇ ਨੇ ਲਾਏ ਗਏ ਨੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਚੈਕਿੰਗ ਤੋਂ ਬਾਅਦ ਹਰੇਕ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਪੋਲਿੰਗ ਏਜੰਟ ਜਿਹੜੇ ਨੇ ਫਿਲਹਾਲ ਅੰਦਰ ਜਾ ਰਹੇ ਨੇ ਪੁੱਛਣ ਅਤੇ ਬੈਲਟ ਪੇਪਰਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਹੋਰ ਪੜ੍ਹੋ ...
  • Share this:
    ਕੁਨਾਲ ਧੂੜੀਆ 

    Published by:rupinderkaursab
    First published:

    Tags: Assembly Election Results, Manipur-assembly-elections-2022, Muktsar, News, Punjab

    ਅਗਲੀ ਖਬਰ