ਮੁੰਬਈ: ਆਟੋ ਚਾਲਕ ਨਾਲ ਇਕੱਲੀ ਹੀ ਭਿੜ ਗਈ ਮਨਜੀਤ ਕੌਰ, ਸ੍ਰੀਸਾਹਿਬ ਨਾਲ ਕੀਤਾ ਟਾਕਰਾ...

News18 Punjabi | News18 Punjab
Updated: October 24, 2020, 10:37 AM IST
share image
ਮੁੰਬਈ: ਆਟੋ ਚਾਲਕ ਨਾਲ ਇਕੱਲੀ ਹੀ ਭਿੜ ਗਈ ਮਨਜੀਤ ਕੌਰ, ਸ੍ਰੀਸਾਹਿਬ ਨਾਲ ਕੀਤਾ ਟਾਕਰਾ...
ਮੁੰਬਈ: ਆਟੋ ਚਾਲਕ ਨਾਲ ਇਕੱਲੀ ਹੀ ਭਿੜ ਗਈ ਮਨਜੀਤ ਕੌਰ, ਸ੍ਰੀਸਾਹਿਬ ਨਾਲ ਕੀਤਾ ਟਾਕਰਾ...(ਫੋਟੋ-ਕੈ.ਫੇਸਬੁੱਕ)

  • Share this:
  • Facebook share img
  • Twitter share img
  • Linkedin share img
ਮੁੰਬਈ ਵਿਚ ਇਕ ਸਿੱਖ ਮਹਿਲਾ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਹ ਔਰਤ ਇਕ ਆਟੋ ਡਰਾਇਵਰ ਦੀ ਵਧੀਕੀ ਦਾ ਦਲੇਰੀ ਨਾਲ ਟਾਕਰਾ ਕਰ ਰਹੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦੀ ਹੈ ਕਿ ਇਸ ਔਰਤ ਨੇ ਹੱਥ ਵਿਚ ਸ੍ਰੀ ਸਾਹਿਬ ਫੜੀ ਹੈ ਤੇ ਆਟੋ ਵਾਲੇ ਉਤੇ ਵਾਰ ਕਰਦੀ ਹੈ।

ਇਹ ਆਟੋ ਵਾਲਾ ਵਾਰ-ਵਾਰ ਇਸ ਔਰਤ ਉਤੇ ਹਮਲੇ ਦੀ ਕੋਸ਼ਿਸ਼ ਕਰਦਾ ਹੈ। ਇਹ ਵੀਡੀਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸਿਰਸਾ ਨੇ ਸਾਂਝਾ ਕੀਤਾ ਹੈ ਤੇ ਇਸ ਸਿੱਖ ਔਰਤ ਨੂੰ ਸ਼ਾਬਾਸ਼ ਦਿੱਤੀ ਹੈ।
ਇਹ ਵੀਡੀਓ ਵਿਰਾਰ (ਮੁੰਬਈ) ਦਾ ਦੱਸਿਆ ਜਾ ਰਿਹਾ ਹੈ ਕਿ ਤੇ ਔਰਤ ਦਾ ਨਾਮ ਮਨਜੀਤ ਕੌਰ ਹੈ। ਸਿਰਸਾ ਨੇ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਆਟੋ ਚਾਲਕ ਦੁਰਗੇਸ਼ ਪਾਟਿਲ ਦੇ ਹਮਲੇ ਦੇ ਜਵਾਬ ਵਿੱਚ ਇਸ ਦਲੇਰ ਸਿੱਖ ਮਹਿਲਾ ਨੇ ਸ੍ਰੀ ਸਾਹਿਬ ਨਾਲ ਸਬਕ ਸਿਖਾਇਆ ਅਤੇ ਆਪਣੀ ਜਾਨ ਬਚਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ।


ਆਪਣੀ ਆਵਾਜ਼ ਬੁਲੰਦ ਕੀਤੀ।
Published by: Gurwinder Singh
First published: October 24, 2020, 10:33 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading