• Home
  • »
  • News
  • »
  • punjab
  • »
  • MUNICIPAL AND MUNICIPAL COUNCIL ELECTIONS THESE CANDIDATES WON IN MANSA

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ –ਮਾਨਸਾ ‘ਚ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ

ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ –ਮਾਨਸਾ ‘ਚ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ

  • Share this:
    ਪੰਜਾਬ ਵਿੱਚ ਬੁੱਧਵਾਰ ਤੋਂ ਮਿਊਂਸਪਲ ਬਾਡੀ ਇਲੈਕਸ਼ਨ 2021 ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਗਿਣਤੀ ਕੇਂਦਰਾਂ 'ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਸਾਰੀਆਂ ਪਾਰਟੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਚੋਣ ਨੂੰ ਬਹੁਤ ਮਹੱਤਵਪੂਰਨ ਮੰਨ ਰਹੀਆਂ ਹਨ।

    ਮਾਨਸਾ ਦੇ ਵਾਰਡ  ਨੰਬਰ 1 ਜਸਵੀਰ ਕੌਰ (ਕਾਂਗਰਸ), ਵਾਰਡ ਨੰਬਰ 2 ਰਾਮਪਾਲ (ਕਾਂਗਰਸ), ਵਾਰਡ ਨੰਬਰ 3 ਰਿੰਪਲ ਸਿੰਗਲਾ (ਅਕਾਲੀ ਦਲ), ਵਾਰਡ ਨੰਬਰ 4 ਦਵਿੰਦਰ ਕੁਮਾਰ ਬਿੰਦਰ (ਆਪ), ਵਾਰਡ ਨੰਬਰ 6 ਅਮਨ ਢੂੰਡਾ (ਅਜ਼ਾਦ),  ਵਾਰਡ ਨੰਬਰ =5 ਕੁਲਵਿੰਦਰ ਮਹਿਤਾ (ਕਾਂਗਰਸ), ਵਾਰਡ ਨੰਬਰ 7 ਰੇਖਾ ਰਾਣੀ (ਕਾਂਗਰਸ), ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ), ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ) 297 ਵੋਟਾਂ, ਵਾਰਡ ਨੰਬਰ 10 ਕੰਚਨ ਸੇਠੀ (ਅਜ਼ਾਦ), ਵਾਰਡ 11 ਸਿਮਰਨਜੀਤ ਕੌਰ (ਅਜ਼ਾਦ), ਵਾਰਡ 12 ਪ੍ਰੇਮ ਸਾਗਰ ਭੋਲਾ ( ਕਾਂਗਰਸ) ਵਾਰਡ 13 ਰੰਜਨਾ ਮਿੱਤਲ (ਕਾਂਗਰਸ ਪਾਰਟੀ) , ਵਾਰਡ ਨੰਬਰ 14 ਸੁਨੀਲ ਕੁਮਾਰ ਨੀਨੁ (ਆਜ਼ਾਦ), ਵਾਰਡ ਨੰਬਰ 15 ਪ੍ਰਵੀਨ ਰਾਣੀ (ਅਕਾਲੀ ਦਲ), ਵਾਰਡ ਨੰਬਰ 16 - ਅਜੈ ਕੁਮਾਰ ਪ੍ਰੋਚਾ (ਅਜ਼ਾਦ) , ਵਾਰਡ ਨੰਬਰ 17 ਜਸਵੀਰ ਕੌਰ (ਕਾਂਗਰਸ), ਵਾਰਡ ਨੰਬਰ 18 ਨੇਮ ਚੰਦ ਨੇਮਾ (ਕਾਂਗਰਸ),ਵਾਰਡ ਨੰਬਰ 19 ਕਮਲੇਸ਼ ਰਾਣੀ ( ਅਜ਼ਾਦ),ਵਾਰਡ ਨੰਬਰ 20 ਵਿਸ਼ਾਲ ਜੈਨ ਗੋਲਡੀ (ਕਾਂਗਰਸ) , ਵਾਰਡ 21 ਆਉਸ਼ੀ ਸ਼ਰਮਾ (ਕਾਂਗਰਸ), ਵਾਰਡ ਨੰਬਰ 22 ਪਰਵੀਨ ਕੁਮਾਰ ਟੋਨੀ (ਅਜ਼ਾਦ), ਵਾਰਡ ਨੰਬਰ 23 ਸ਼ੈਲੀ ਰਾਣੀ (ਅਜ਼ਾਦ), ਵਾਰਡ ਨੰਬਰ 24 ਵਿਜੈ ਕੁਮਾਰ (ਕਾਂਗਰਸ), ਵਾਰਡ ਨੰਬਰ 25 ਰਾਣੀ ਕੌਰ (ਆਪ), ਵਾਰਡ ਨੰਬਰ 26 ਕ੍ਰਿਸ਼ਨ ਸਿੰਘ (ਆਪ), ਵਾਰਡ ਨੰਬਰ 27 ਸੰਦੀਪ ਮਹੰਤ (ਕਾਂਗਰਸ) ਨੇ ਜਿੱਤ ਹਾਸਲ ਕੀਤੀ।
    Published by:Ashish Sharma
    First published:
    Advertisement
    Advertisement