Home /News /punjab /

ਭਗਵੰਤ ਮਾਨ ਵਿਚ ਭੋਰਾ ਹੰਕਾਰ ਨਹੀਂ, ਪਹਿਲਾਂ ਨਾਲੋਂ ਵੀ ਨੀਵਾਂ ਹੈ, ਉਸ ਨੂੰ ਮੈਂ ਸੀਐਮ ਕੀ ਕਹਾਂ: ਸਿੱਧੂ

ਭਗਵੰਤ ਮਾਨ ਵਿਚ ਭੋਰਾ ਹੰਕਾਰ ਨਹੀਂ, ਪਹਿਲਾਂ ਨਾਲੋਂ ਵੀ ਨੀਵਾਂ ਹੈ, ਉਸ ਨੂੰ ਮੈਂ ਸੀਐਮ ਕੀ ਕਹਾਂ: ਸਿੱਧੂ

ਭਗਵੰਤ ਮਾਨ ਵਿਚ ਭੋਰਾ ਹੰਕਾਰ ਨਹੀਂ, ਪਹਿਲਾਂ ਨਾਲੋਂ ਵੀ ਨੀਵਾਂ ਹੈ: ਸਿੱਧੂ

ਭਗਵੰਤ ਮਾਨ ਵਿਚ ਭੋਰਾ ਹੰਕਾਰ ਨਹੀਂ, ਪਹਿਲਾਂ ਨਾਲੋਂ ਵੀ ਨੀਵਾਂ ਹੈ: ਸਿੱਧੂ

  • Share this:
    ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਲੇਠੀ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਵਿੱਚ ਸਿੱਧੂ ਵੱਲੋਂ ਪੰਜਾਬ ਦੇ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ ਹੈ।

    ਮੀਟਿੰਗ ਤੋਂ ਬਾਅਦ ਸਿੱਧੂ ਨੇ ਆਖਿਆ ਹੈ ਕਿ ਉਹ ਫੁੱਲਾਂ ਦਾ ਗੁਲਦਸਤਾ ਨਹੀਂ ਲੈ ਕੇ ਨਹੀਂ ਆਇਆ, ਪੰਜਾਬ ਦੇ ਮੁੱਦੇ ਲੈ ਕੇ ਆਇਆ ਹਾਂ।

    ਉਨ੍ਹਾਂ ਕਿਹਾ ਕਿ ਉਸ ਨੂੰ (ਮਾਨ) ਮੈਂ ਸੀਐਮ ਸਾਹਬ ਕੀ ਕਹਾਂ, ਉਸ ਵਿਚ ਕੋਈ ਹੰਕਾਰ ਨਹੀਂ, ਉਹੀ ਬੰਦਾ ਹੈ ਜੋ 10-15 ਸਾਲ ਜਾਂ ਪੰਜ-ਛੇ ਮਹੀਨੇ ਪਹਿਲਾਂ ਸੀ, ਸਗੋਂ ਉਸ ਨਾਲੋਂ ਵੀ ਨੀਵਾਂ ਹੈ। ਉਮੀਦ ਹੈ ਕਿ ਉਹ ਕੰਮ ਕਰਨਗੇ। ਜਿੰਨਾ ਦਰਦ ਮੈਨੂੰ, ਉਨਾ ਹੀ ਭਗਵੰਤ ਮਾਨ ਨੂੰ ਹੈ। ਉਹ ਪੰਜਾਬ ਲਈ ਕੰਮ ਕਰਨਗੇ।

    ਉਨ੍ਹਾਂ ਕਿਹਾ ਕਿ ਮੈਂ ਨਵਾਂ ਕੁਝ ਨਹੀਂ ਲੈ ਕੇ ਆਇਆ, ਪੰਜਾਬ ਦੇ ਮਸਲੇ ਲੈ ਕੇ ਆਇਆ ਹਾਂ।
    Published by:Gurwinder Singh
    First published:

    Tags: Bhagwant Mann, Navjot Sidhu, Navjot singh sidhu, Sidhu

    ਅਗਲੀ ਖਬਰ