youtube ਤੇ ਚੈਨਲ ਬਣਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ TikTok 'ਤੇ ਵੀ ਛਾਏ..

News18 Punjabi | News18 Punjab
Updated: May 13, 2020, 11:25 AM IST
share image
youtube ਤੇ ਚੈਨਲ ਬਣਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ TikTok 'ਤੇ ਵੀ ਛਾਏ..
youtube ਤੇ ਚੈਨਲ ਬਣਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ TikTok 'ਤੇ ਵੀ ਛਾਏ..

ਯੂ-ਟਿਊਬ ਤੇ ਚੈਨਲ ਬਣਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਟਿਕਟੌਕ ਤੇ ਵੀ ਆ ਗਏ ਹਨ।ਸਿੱਧੂ ਨੇ ਟਿਕਟੌਕ ਤੇ ਆਪਣਾ ਅਕਾਊਂਟ ਬਣਾਇਆ।

  • Share this:
  • Facebook share img
  • Twitter share img
  • Linkedin share img
'ਨਵਜੋਤ ਸਿੰਘ ਸਿੱਧੂ OFFICIAL' ਨਾਂਅ ਦੇ ਹੈਂਡਲ ਨਾਲ ਸਿੱਧੂ ਹੁਣ ਟਿਕਟੌਕ ਦੀ ਦੁਨੀਆ ਚ ਵੀ ਉਤਰ ਆਏ ਹਨ। ਯੂ-ਟਿਊਬ ਤੇ ਚੈਨਲ ਬਣਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਟਿਕਟੌਕ ਤੇ ਵੀ ਆ ਗਏ ਹਨ।ਸਿੱਧੂ ਨੇ ਟਿਕਟੌਕ ਤੇ ਆਪਣਾ ਅਕਾਊਂਟ ਬਣਾਇਆ। 'ਨਵਜੋਤ ਸਿੰਘ ਸਿੱਧੂ OFFICIAL' ਨਾਂਅ ਦੇ ਹੈਂਡਲ ਨਾਲ ਸਿੱਧੂ ਹੁਣ ਟਿਕਟੌਕ ਦੀ ਦੁਨੀਆ ਚ ਵੀ ਉਤਰ ਆਏ ਹਨ।

ਇਸ ਤੋਂ ਪਹਿਲਾਂ ਯੂ-ਟਿਊਬ ਤੇ ਉਨ੍ਹਾਂ ਜਿੱਤੇਗਾ ਪੰਜਾਬ ਨਾਂਅ ਨਾਲ ਆਪਣਾ ਚੈਨਲ ਸ਼ੁਰੂ ਕੀਤਾ।ਜਿਸਤੇ ਵੀਡੀਓ ਪਾਕੇ ਉਹ ਲੋਕਾਂ ਨਾਲ ਆਪਣੀਆਂ ਦਿੱਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਅਤੇ ਹੁਣ ਉਨ੍ਹਾਂ ਟਿਕਟੌਕ ਦਾ ਰੁਖ ਕੀਤਾ। ਸਿਆਸੀ ਸਰਗਰਮੀਆਂ ਤੋਂ ਬੇਸ਼ੱਕ ਸਿੱਧੂ ਦੂਰ-ਦੂਰ ਨਜ਼ਰ ਆ ਰਹੇ ਨੇ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਉਹ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਚ ਜੁਟੇ ਹੋਏ ਹਨ। ਸਿੱਧੂ ਸੋਸ਼ਲ ਮੀਡੀਆ ਉਤੇ ਐਕਟਿਵ ਹੋ ਰਹੇ ਹਨ।
First published: May 13, 2020, 11:25 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading