Home /News /punjab /

ਜੇਲ੍ਹ ਵਿਚ ਬੰਦ ਨਵਜੋਤ ਸਿੱਧੂ ਨੇ ਨਵਰਾਤਿਆਂ ਦੌਰਾਨ ਮੌਨ ਧਾਰਿਆ

ਜੇਲ੍ਹ ਵਿਚ ਬੰਦ ਨਵਜੋਤ ਸਿੱਧੂ ਨੇ ਨਵਰਾਤਿਆਂ ਦੌਰਾਨ ਮੌਨ ਧਾਰਿਆ

ਜੇਲ੍ਹ ਵਿਚ ਬੰਦ ਨਵਜੋਤ ਸਿੱਧੂ ਨੇ ਨਵਰਾਤਿਆਂ ਦੌਰਾਨ ਮੌਨ ਧਾਰਿਆ (ਫਾਇਲ ਫੋਟੋ)

ਜੇਲ੍ਹ ਵਿਚ ਬੰਦ ਨਵਜੋਤ ਸਿੱਧੂ ਨੇ ਨਵਰਾਤਿਆਂ ਦੌਰਾਨ ਮੌਨ ਧਾਰਿਆ (ਫਾਇਲ ਫੋਟੋ)

  • Share this:

    ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ।

    ਨਵਜੋਤ ਸਿੰਘ ਸਿੱਧੂ ਨੇ ਨਵਰਾਤਿਆਂ ਦੌਰਾਨ ਮੌਨ ਵਰਤ ਰੱਖਣ ਦਾ ਫੈਸਲਾ ਕੀਤਾ ਹੈ, ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।

    ਉਨ੍ਹਾਂ ਕਿਹਾ ਹੈ ਕਿ ਹੁਣ ਉਹ (ਸਿੱਧੂ) 5 ਅਕਤੂਬਰ ਤੋਂ ਬਾਅਦ ਹੀ ਸਾਰਿਆਂ ਨੂੰ ਮਿਲਣਗੇ।

    Published by:Gurwinder Singh
    First published:

    Tags: Navjot Sidhu, Navjot singh sidhu