ਚੋਣ ਪ੍ਰਚਾਰ 'ਚ ਜੁਟਿਆ ਸਿੱਧੂ ਜੋੜਾ, ਚੰਡੀਗੜ੍ਹ 'ਚ ਸਿੱਧੂ ਦੀ ਰੈਲੀ, ਬਠਿੰਡਾ 'ਚ ਮੈਡਮ ਵੱਲੋਂ ਪ੍ਰਚਾਰ

News18 Punjab
Updated: May 1, 2019, 3:58 PM IST
ਚੋਣ ਪ੍ਰਚਾਰ 'ਚ ਜੁਟਿਆ ਸਿੱਧੂ ਜੋੜਾ, ਚੰਡੀਗੜ੍ਹ 'ਚ ਸਿੱਧੂ ਦੀ ਰੈਲੀ, ਬਠਿੰਡਾ 'ਚ ਮੈਡਮ ਵੱਲੋਂ ਪ੍ਰਚਾਰ
News18 Punjab
Updated: May 1, 2019, 3:58 PM IST
ਕੈਬਨਿਟ ਮੰਤਰੀ ਨਵਜੋਤ ਸਿੱਧੂ ਚੰਡੀਗੜ੍ਹ ਅਤੇ ਮੈਡਮ ਸਿੱਧੂ ਬਠਿੰਡਾ ਵਿੱਚ ਚੋਣ ਪ੍ਰਚਾਰ ਕਰਨਗੇ। ਚੰਡੀਗੜ੍ਹ ਵਿੱਚ ਨਵਜੋਤ ਸਿੱਧੂ ਕਾਂਗਰਸ ਉਮੀਦਵਾਰ ਪਵਨ ਬਾਂਸਲ ਦੇ ਹੱਕ ਵਿੱਚ ਰੈਲੀ ਕਰਨਗੇ। ਜ਼ਿਕਰੇਖਾਸ ਹੈ ਕਿ ਮੈਡਮ ਸਿੱਧੂ ਨੇ ਚੰਡੀਗੜ੍ਹ ਤੋਂ ਹੀ ਕਾਂਗਰਸ ਦੀ ਸੀਟ 'ਤੇ ਦਾਅਵੇਦਾਰੀ ਜਤਾਈ ਸੀ। ਓਧਰ ਬਠਿੰਡਾ ਵਿੱਚ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿਸਦੇ ਹੱਕ ਵਿੱਚ ਮੈਡਮ ਸਿੱਧੂ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚ ਰਹੇ ਹਨ।
Loading...
First published: May 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...