ਨਵਜੋਤ ਸਿੱਧੂ ਭੁੱਲੇ ਗੋਦ ਲਏ ਸ਼ੇਰ

ਨਵਜੋਤ ਸਿੱਧੂ ਭੁੱਲੇ ਗੋਦ ਲਏ ਸ਼ੇਰ

  • Share this:
ਜ਼ੀਰਕਪੁਰ ਦੇ ਛਤਬੀੜ ਚਿੜੀਆਘਰ (Chaattbir Zoo Zirakpur) ਨੇ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਵਿਚ ਹੈ।  ਛਤਬੀੜ ਚਿੜੀਆਘਰ ਨੇ 8 ਲੱਖ 24 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਹੈ। ਦਰਅਸਲ ਸਿੱਧੂ ਨੇ ਸਾਲ 2018 ਵਿਚ ਇਸ ਚਿੜੀਆ ਘਰ ਵਿਚ ਸ਼ੇਰਾਂ ਦਾ ਇੱਕ ਜੋੜਾ ਗੋਦ ਲਿਆ ਸੀ। ਉਨ੍ਹਾਂ ਦਾ 2 ਸਾਲ ਦਾ ਖਰਚਾ 8 ਲੱਖ 24 ਹਜ਼ਾਰ ਬਣਦਾ ਹੈ। ਦੱਸ ਦਈਏ ਕਿ ਚਿੜੀਆਘਰ ਚ ਜਾਨਵਰ ਗੋਦ ਲੈਣ ਲਈ ਪੈਸੇ ਐਡਵਾਂਸ ਚ ਦੇਣੇ ਹੁੰਦੇ ਹਨ ਪਰ ਸਿੱਧੂ ਨੇ ਅਜੇ ਤੱਕ ਇਹ ਪੈਸੇ ਨਹੀਂ ਦਿੱਤੇ। ਅਮਨ ਅਤੇ ਦੀਆ ਨਾਮ ਦੇ ਇਸ ਟਾਈਗਰ ਜੋੜੇ ਦੇ ਖਰਚੇ ਲਈ ਚਿੜੀਆਘਰ ਸਿੱਧੂ ਨਾਲ ਸੰਪਰਕ ਕਰ ਰਿਹਾ ਹੈ।
Published by:Ashish Sharma
First published: