Home /News /punjab /

ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨਾਲ NEWS18 ਦੀ ਖਾਸ ਗੱਲਬਾਤ

ਜਗਰੂਪ ਸਿੰਘ ਗਿੱਲ ਨਾਲ ਰਹਿ ਚੁਕੇ ਉਨ੍ਹਾਂ ਦੇ ਸਾਥੀਆਂ ਦਾ ਕਹਿਣੈ ਕਿ ਉਹ ਕਾਫ਼ੀ ਮੇਹਨਤੀ ਇਨਸਾਨ ਹਨ ਅਤੇ ਨਿਮਰ ਸੁਭਾਅ ਦੇ ਮਾਲਕ ਹਨ। ਉਨ੍ਹਾਂ ਦੇ ਸਾਥੀਆਂ ਨੇ ਨਿਊਜ਼18 ਨੂੰ ਗੱਲਬਾਤ ਦੌਰਾਨ ਦਸਿਆ ਕਿ ਗਿੱਲ ਦੇ ਵਿਧਾਇਕ ਬਣਨ ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਦਿੱਗਜ ਕਾਂਗਰਸੀ ਆਗੂ ਨੂੰ ਕਈ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਕਰਾਰੀ ਮਾਤ ਦਿਤੀ।

ਹੋਰ ਪੜ੍ਹੋ ...
  • Share this:

ਬਠਿੰਡਾ: ਬਠਿੰਡਾ ਤੋਂ ਆਪ ਦੇ ਜਗਰੂਪ ਸਿੰਘ ਗਿੱਲ 6 ਵਾਰ ਬਠਿੰਡਾ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਹ ਕਾਂਗਰਸ ਦੀ ਸਰਕਾਰ 2017-2022 ;ਚ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

ਕਿਉਂ ਛੱਡੀ ਗਿੱਲ ਨੇ ਕਾਂਗਰਸ?

ਤੁਹਾਨੂੰ ਦਸ ਦਈਏ ਕਿ ਜਗਰੂਪ ਗਿੱਲ ਨੇ ਨਗਰ ਨਿਗਮ ਚੋਣਾਂ `ਚ ਮੇਅਰ ਨਾ ਬਣਨ ਤੋਂ ਬਾਅਦ ਨਾਰਾਜ਼ ਹੋ ਕੇ ਪਾਰਟੀ ਛੱਡ ਦਿਤੀ ਸੀ। ਇਸ ਤੋਂ ਬਾਅਦ ਜਗਰੂਪ ਗਿੱਲ ਨੇ ਆਪ ਦਾ ਪੱਲਾ ਫੜ ਲਿਆ।

ਗਿੱਲ ਦੇ ਪਰਿਵਾਰ `ਚ ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੇ ਦੋ ਬੱਚੇ (ਬੇਟਾ ਤੇ ਬੇਟੀ) ਹਨ। ਜਿਨ੍ਹਾਂ ਦੇ ਵਿਆਹ ਹੋ ਚੁਕੇ ਹਨ। ਇਸ ਤੋਂ ਇਲਾਵਾ ਵਿਧਾਇਕ ਦੇ ਬੇਟੇ ਹਰਵਿੰਦਰ ਗਿੱਲ ਸਰਕਾਰੀ ਵਕੀਲ ਹਨ।

ਜਗਰੂਪ ਸਿੰਘ ਗਿੱਲ ਨਾਲ ਰਹਿ ਚੁਕੇ ਉਨ੍ਹਾਂ ਦੇ ਸਾਥੀਆਂ ਦਾ ਕਹਿਣੈ ਕਿ ਉਹ ਕਾਫ਼ੀ ਮੇਹਨਤੀ ਇਨਸਾਨ ਹਨ ਅਤੇ ਨਿਮਰ ਸੁਭਾਅ ਦੇ ਮਾਲਕ ਹਨ। ਉਨ੍ਹਾਂ ਦੇ ਸਾਥੀਆਂ ਨੇ ਨਿਊਜ਼18 ਨੂੰ ਗੱਲਬਾਤ ਦੌਰਾਨ ਦਸਿਆ ਕਿ ਗਿੱਲ ਦੇ ਵਿਧਾਇਕ ਬਣਨ ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਦਿੱਗਜ ਕਾਂਗਰਸੀ ਆਗੂ ਨੂੰ ਕਈ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਕਰਾਰੀ ਮਾਤ ਦਿਤੀ।

ਕਾਬਿਲੇਗ਼ੌਰ ਹੈ ਕਿ ਆਪ ਨੇ ਪੰਜਾਬ `ਚ 117 ਸੀਟਾਂ `ਚੋਂ 92 ਸੀਟਾਂ `ਤੇ ੁਜਿੱਤ ਹਾਸਲ ਕਰਕੇ ਇਤਿਹਾਸ ਰਚਿਆ। ਆਪ ਦੇ ਧੁਰੰਦਰਾਂ ਨੇ ਵੱਡੀਆਂ ਸਿਆਸੀ ਪਾਰਟੀਆਂ ਦੀਆਂ ਕੁਰਸੀਆਂ ਹਿਲਾ ਦਿਤੀਆਂ। ਆਪ ਉਮੀਦਵਾਰਾਂ ਨੇ ਕਈ ਦਿੱਗਜ ਆਗੂਆਂ ਨੂੰ ਮਾਤ ਦਿਤੀ। ਇਹੀ ਨਹੀਂ ਇਹ ਉਮੀਦਵਾਰ ਆਪਣੇ ਵਿਰੋਧੀ ਆਗੂਆਂ ਨੂੰ ਕਈ ਹਜ਼ਾਰਾਂ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਵਿਧਾਇਕ ਬਣੇ ਹਨ॥ ਜਗਰੂਪ ਸਿੰਘ ਗਿੱਲ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਕਰੀਬ 63 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਮਾਤ ਦਿਤੀ।

Published by:Amelia Punjabi
First published:

Tags: Jagroop Singh Gill