ਪੰਜਾਬ 'ਚ ਸਕੂਲ ਬਣਨਗੇ ਡਿਜ਼ੀਟਲ, ਵਿਦਿਆਰਥੀ ਨੌਕਰੀ ਲੈਣ ਵਾਲੇ ਨਹੀਂ ਬਲਕਿ ਦੇਣ ਵਾਲੇ ਬਣਨਗੇ-CM ਮਾਨ

Punjab News : ਦੋ ਦਿਨਾਂ ਦਿਲੀ ਮਾਡਲ ਦੇਖਣ ਦੋ ਦੌਰਾਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ਵਾਂਗ ਪੰਜਾਬ ਦੇ ਸਕੂਲ ਵੀ ਐਕਸਟਰਾ ਡਿਜ਼ੀਟਲ ਸਕੂਲਣ ਬਣਨਗੇ, ਜਿੱਥੇ ਵਿਦਿਆਰਥੀ ਨੌਕਰੀ ਲੈਣ ਵਾਲੇ ਨਹੀਂ ਬਲਕਿ ਦੇਣ ਵਾਲੇ ਬਣਨਗੇ।

ਸੀਐੱਮ ਮਾਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਸਕੂਲ ਦਾ ਖੁਦ ਜਾਇਜ਼ਾ ਕਰਵਾ ਰਹੇ ਹਨ।

 • Share this:
  ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰ ਰਹੇ ਹਨ। ਸੀਐੱਮ ਮਾਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਜਾਇਜ਼ਾ ਕਰਵਾ ਰਹੇ ਹਨ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵਰਲਡ ਕਲਾਸ ਸਹੂਲਤਾਂ ਦੇਵਾਂਗੇ। CM Mann ਤੇ Kejriwal ਦਿੱਲੀ ਦੇ ਸਰਕਾਰੀ ਸਕੂਲ ਪਹੁੰਚੇ। ਸਕੂਲੀ ਬੱਚਿਆ ਨੇ ਸੀਐੱਮ ਮਾਨ ਦਾ ਸਨਮਾਨ ਕੀਤਾ। ਸੀਐੱਮ ਨਾਲ ਸਿੱਖਿਆ ਮੰਤਰੀ ਗੁਰਮੀਤ ਹੇਅਰ( Eduacation Minister Meet Hayer) ਵੀ ਮੌਜੂਦ ਹਨ। CM Bhagwant Mann ਦਿੱਲੀ ਦੇ ਸਰਕਾਰੀ ਸਕੂਲ ਦਾ ਜਾਇਜ਼ਾ ਕੀਤਾ ਜਾ ਰਿਹਾ ਹੈ।

  ਭਗਵੰਤ ਮਾਨ ਵੱਲੋਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ ਤੇ ਸਕੂਲ ਦੇ ਬੱਚਿਆਂ ਨਾਲ ਵੀ ਕੀਤੀ ਗੱਲਬਾਤ। ਉਨ੍ਹਾਂ ਪੇਪਰਲੈਸ ਕਲਾਸ ਤੇ ਡਿਜੀਟਲ ਕਲਾਸਾਂ ਦੀ ਤਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਸਕੂਲ ਬਣਾਵਾਂਗੇ ਤੇ ਬੱਚਿਆਂ ਨੂੰ ਜੌਬ ਸੀਕਰ ਨਹੀਂ, ਜੌਬ ਪ੍ਰਾਈਵਡਰ ਬਣਾਵਾਂਗੇ। ਉਨ੍ਹਾਂ ਕਿਹਾ ਕਿ ਸਕੂਲਾਂ ਚ Digital Study ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਸਕੂਲ America Canada ਹੀ ਦੇਖੇ ਨੇ ਪਰ ਇੱਥੇ ਨਹੀਂ।ਸਿੱਖਿਆ ਮੰਤਰੀ ਮੀਤ ਹੇਅਰ ਵੀ ਨਾਲ ਮੌਜੂਦ ਰਹੇ।

  ਖ਼ਬਰ ਅੱਪਡੇਟੋ ਹੋ ਰਹੀ ਹੈ।
  Published by:Sukhwinder Singh
  First published: