Home /News /punjab /

NIA RAID: ਗੈਂਗਸਟਰ ਖਿਲਾਫ NIA ਦਾ ਹੱਲਾ ਬੋਲ, ਜੱਗੂ ਭਗਵਾਨਪੁਰੀਆ ਦੇ ਗੁਰਗੇ ਘਰ ਪਹੁੰਚੀ ਟੀਮ

NIA RAID: ਗੈਂਗਸਟਰ ਖਿਲਾਫ NIA ਦਾ ਹੱਲਾ ਬੋਲ, ਜੱਗੂ ਭਗਵਾਨਪੁਰੀਆ ਦੇ ਗੁਰਗੇ ਘਰ ਪਹੁੰਚੀ ਟੀਮ

NIA RAID: ਗੈਂਗਸਟਰ ਖਿਲਾਫ NIA ਦਾ ਹੱਲਾ ਬੋਲ, ਜੱਗੂ ਭਗਵਾਨਪੁਰੀਆ ਦੇ ਗੁਰਗੇ ਘਰ ਪਹੁੰਚੀ ਟੀਮ

Big Action Of NIA Against Gangsters: ਗੈਂਗਸਟਰਸ ਖਿਲਾਫ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦਾ ਵੱਡਾ ਐਕਸ਼ਨ ਲਿਆ ਹੈ। ਦੱਸ ਦੇਈਏ ਕਿ NIA ਵੱਲੋਂ ਪੰਜਾਬ ਸਮੇਤ ਕਈ ਸੂਬਿਆਂ 'ਚ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ 'ਚ 25 ਥਾਵਾਂ 'ਤੇ ਰੇਡ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ 'ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ 'ਚ 2 ਅਤੇ ਰਾਜਸਥਾਨ 'ਚ ਵੀ 2 ਥਾਵਾਂ 'ਤੇ ਰੇਡ ਕੀਤੀ ਗਈ। ਇਸ ਵਿਚਕਾਰ NIA ਦੀ ਟੀਮ ਤਰਨਤਾਰਨ ਛਾਪੇਮਾਰੀ ਕਰਨ ਪਹੁੰਚੀ।

ਹੋਰ ਪੜ੍ਹੋ ...
  • Share this:

    Big Action Of NIA Against Gangsters: ਗੈਂਗਸਟਰਸ ਖਿਲਾਫ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦਾ ਵੱਡਾ ਐਕਸ਼ਨ ਲਿਆ ਹੈ। ਦੱਸ ਦੇਈਏ ਕਿ NIA ਵੱਲੋਂ ਪੰਜਾਬ ਸਮੇਤ ਕਈ ਸੂਬਿਆਂ 'ਚ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ 'ਚ 25 ਥਾਵਾਂ 'ਤੇ ਰੇਡ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ 'ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ 'ਚ 2 ਅਤੇ ਰਾਜਸਥਾਨ 'ਚ ਵੀ 2 ਥਾਵਾਂ 'ਤੇ ਰੇਡ ਕੀਤੀ ਗਈ। ਇਸ ਵਿਚਕਾਰ NIA ਦੀ ਟੀਮ ਤਰਨਤਾਰਨ ਛਾਪੇਮਾਰੀ ਕਰਨ ਪਹੁੰਚੀ। ਇਸ ਦੌਰਾਨ ਉਨ੍ਹਾਂ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਗੁਰਗੇ ਗੈਂਗਸਟਰ ਰੌਸ਼ਨ ਹੁੰਦਲ ਦੇ ਘਰ 'ਤੇ ਰੇਡ ਕੀਤੀ ਗਈ। ਇਸਦੇ ਨਾਲ ਹੀ ਪਿੰਡ ਕਲੇਰ 'ਚ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗੈਂਗਸਟਰ ਰੌਸ਼ਨ 'ਤੇ ਕਈ ਮਾਮਲੇ ਦਰਜ ਹਨ।

    Published by:Rupinder Kaur Sabherwal
    First published:

    Tags: Gangsters, NIA, Punjab