Home /News /punjab /

ਕਾਂਗਰਸ ਵੇਲੇ ਕਰੋੜਾਂ ਦੀ ਗ੍ਰਾਂਟਾਂ ਦੇ ਬਾਵਜੂਦ ਨਹੀਂ ਹੋਇਆ ਵਿਕਾਸ, RTI ਨਾਲ ਜਨਤਕ ਹੋਵੇਗਾ ਵੇਰਵਾ-AAP ਆਗੂ

ਕਾਂਗਰਸ ਵੇਲੇ ਕਰੋੜਾਂ ਦੀ ਗ੍ਰਾਂਟਾਂ ਦੇ ਬਾਵਜੂਦ ਨਹੀਂ ਹੋਇਆ ਵਿਕਾਸ, RTI ਨਾਲ ਜਨਤਕ ਹੋਵੇਗਾ ਵੇਰਵਾ-AAP ਆਗੂ

ਕਾਂਗਰਸ ਵੇਲੇ ਕਰੋੜਾਂ ਦੀ ਗ੍ਰਾਂਟਾਂ ਦੇ ਬਾਵਜੂਦ ਨਹੀਂ ਹੋਇਆ ਵਿਕਾਸ, RTI ਨਾਲ ਜਨਤਕ ਹੋਵੇਗਾ ਵੇਰਵਾ-AAP ਆਗੂ

ਕਾਂਗਰਸ ਵੇਲੇ ਕਰੋੜਾਂ ਦੀ ਗ੍ਰਾਂਟਾਂ ਦੇ ਬਾਵਜੂਦ ਨਹੀਂ ਹੋਇਆ ਵਿਕਾਸ, RTI ਨਾਲ ਜਨਤਕ ਹੋਵੇਗਾ ਵੇਰਵਾ-AAP ਆਗੂ

ਸੱਚ ਦਾ ਸਾਥ ਸੰਸਥਾ ਦੇ ਪੰਜਾਬ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਜੁਆਇੰਟ ਸੈਕਟਰੀ ਗੁਰਦੇਵ ਸੰਧੂ ਨੇ ਪ੍ਰੈੱਸ ਕਾਨਫਰੰਸ ਕੀਤੀ। ਗੁਰਦੇਵ ਸੰਧੂ ਨੇ ਕਿਹਾ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਤਰਨਤਾਰਨ ਵਿੱਚ ਵਿਕਾਸ ਦੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਈਆਂ ਲੇਕਿਨ ਨਹੀਂ ਹੋਇਆ ਤਰਨ ਤਾਰਨ ਦਾ ਵਿਕਾਸ, ਆਰਟੀਆਈ ਪਾ ਕੇ ਲੋਕਾ ਸਹਮਣੇ ਗਰਾਂਟਾਂ ਦਾ ਵੇਰਵਾ ਜਨਤਕ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਸਿਧਾਰਥ ਅਰੋੜਾ

ਆਮ ਆਦਮੀ ਪਾਰਟੀ ਦੀ ਸਰਕਾਰ ਬਾਂਦੀਆਂ ਹੀ ਪੰਜਾਬ ਵਿੱਚ ਲਗਾਤਾਰ ਘਪਲੇ ਨਿਕਲ ਕੇ ਸਮਨੇ ਆ ਰਹੇ ਹਨ ਇਸੇ ਤਰ੍ਹਾਂ ਹੀ ਤਰਨਤਾਰਨ ਵਿਚ ਸੱਚ ਦਾ ਸੰਸਥਾ ਵੱਲੋਂ ਇਕ ਪ੍ਰੈਸ ਕਨਫਰੰਸ ਕੀਤੀ ਗਈ ਸੱਚ ਦਾ ਸਾਥ ਸੰਸਥਾ ਦੇ ਪੰਜਾਬ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਜੁਆਇੰਟ ਸੈਕਟਰੀ ਗੁਰਦੇਵ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਤਰਨ ਤਾਰਨ ਵਿੱਚ ਬਹੁਤ ਗਰਾਂਟਾਂ ਆਈਆਂ ਲੇਕਿਨ ਸਾਰੀਆਂ ਗ੍ਰਾਂਟਾ ਤਰਨ ਤਾਰਨ ਵਿੱਚ ਲੱਗੀਆਂ ਦਿਖਾਈ ਨਹੀਂ ਦਿੱਤੀਆਂ।

ਸੰਧੂ ਨੇ ਕਿਹਾ ਜਦ ਕਾਂਗਰਸ ਸਰਕਾਰ ਵੇਲੇ ਆਰਟੀਆਈ ਪਾਈ ਤਾਂ ਕਈ ਵਾਰ ਤਾਂ ਜਵਾਬ ਨੀ ਮਿਲਿਆ ਤਾਂ ਕਈ ਸੱਚ ਦਾ ਸਾਥ ਸੰਸਥਾ ਦੇ ਪੰਜਾਬ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਜੁਆਇੰਟ ਸੈਕਟਰੀ ਗੁਰਦੇਵ ਸੰਧੂ ਨੇ ਪ੍ਰੈੱਸ ਕਾਨਫਰੰਸ ਕੀਤੀ। ਗੁਰਦੇਵ ਸੰਧੂ ਨੇ ਕਿਹਾ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਤਰਨਤਾਰਨ ਵਿੱਚ ਵਿਕਾਸ ਦੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਈਆਂ ਲੇਕਿਨ ਨਹੀਂ ਹੋਇਆ ਤਰਨ ਤਾਰਨ ਦਾ ਵਿਕਾਸ, ਆਰਟੀਆਈ ਪਾ ਕੇ ਲੋਕਾ ਸਹਮਣੇ ਗਰਾਂਟਾਂ ਦਾ ਵੇਰਵਾ ਜਨਤਕ ਕੀਤਾ ਜਾਵੇਗਾ। ਮੇਰੇ ਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਲੇਕਿਨ ਪੰਜਾਬ ਦੇ ਵਿਚ ਹੁਣ ਸਰਕਾਰ ਬਦਲ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀਆਂ ਹੀ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਖਤਮ ਕਰਨਾ ਹੈ ਜੋ ਕਿ ਹੁਣ ਹੋ ਕੇ ਰਹੇਗਾ।

ਸੱਚ ਦਾ ਸਾਥ ਸੰਸਥਾ ਦੇ ਸਾਰੇ ਮੈਂਬਰਾਂ ਨੇ ਤਰਨਤਾਰਨ ਵਿੱਚ ਸਾਰੇ ਡਿਪਾਰਟਮੈਂਟ ਵਿੱਚ ਆਰਟੀਆਈ ਪਾਈਆਂ ਹਨ ਜਿਸ ਦਾ ਜਵਾਬ ਬਹੁਤ ਜਲਦ ਮਿਲਣ ਵਾਲਾ ਹੈ ਤੇ ਇਹ ਸਾਰੀਆਂ ਆਰਟੀਆਈ ਦਾ ਜਵਾਬ ਪ੍ਰੈਸ ਕਾਨਫਰੰਸ ਕਰਕੇ ਜਨਤਕ ਕੀਤਾ ਜਾਵੇਗਾ। ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਰੋੜਾਂ ਰੁਪਏ ਦੇ ਫੰਡ ਸਰਕਾਰ ਵਲੋ ਤਰਨ ਤਾਰਨ ਵਿੱਚ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਸਨ।  ਪਿਛਲੇ ਸਮੇਂ ਦੇ ਵਿਧਾਇਕਾਂ ਨੇ ਕਿੰਨਾ ਵਿਕਾਸ ਤਰਨਤਾਰਨ ਦਾ ਕਰਾਇਆ ਹੈ ਇਹ ਸਾਰਾ ਚਿੱਠੀ ਖੋਲ੍ਹ ਕੇ ਰੱਖ ਦਿੱਤਾ ਜਾਵੇਗਾ।

ਗੁਰਦੇਵ ਸੰਧੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਮਿਲੇ ਹੋਏ ਘਪਲੇ ਵਿੱਚ ਕੋਈ ਵੀ ਨੇਤਾ ਚਾਹੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜ਼ਿੰਮੇਵਾਰ ਪਾਇਆ ਗਿਆ ਤਾਂ ਉਸ ਖਿਲਾਫ ਮੋਰਚਾ ਖੋਲ੍ਹ ਕੇ ਪੂਰੀ ਕਾਰਵਾਈ ਕਰਵਾਈ ਜਾਵੇਗੀ।

Published by:Sukhwinder Singh
First published:

Tags: Tarn taran