• Home
  • »
  • News
  • »
  • punjab
  • »
  • NO TALKS ON KARTARPUR CORRIDOR UNTIL PAKISTAN CLEARS ISSUES

ਕਰਤਾਰਪੁਰ ਲਾਂਘੇ 'ਤੇ ਫਸਿਆ ਨਵਾਂ 'ਪੇਚ'

ਕਰਤਾਰਪੁਰ ਲਾਂਘੇ 'ਤੇ ਫਸਿਆ ਨਵਾਂ 'ਪੇਚ'( ੜਾਈਲ ਫੋਟੋ)

ਕਰਤਾਰਪੁਰ ਲਾਂਘੇ 'ਤੇ ਫਸਿਆ ਨਵਾਂ 'ਪੇਚ'( ੜਾਈਲ ਫੋਟੋ)

  • Share this:
    ਕਰਤਾਰਪੁਰ ਲਾਂਘੇ 'ਤੇ 2 ਅਪ੍ਰੈਲ ਨੂੰ ਭਾਰਤ-ਪਾਕਿ ਵਿਚਾਲੇ ਬੈਠਕ ਨਹੀਂ ਹੋਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਮੀਟਿੰਗ ਮੁਲਤਵੀ ਕੀਤੀ ਗਈ ਹੈ। ਪਾਕਿਸਤਾਨ ਵੱਲੋਂ 10 ਮੈਂਬਰੀ ਕਮੇਟੀ ਵਿੱਚ ਗੋਪਾਲ ਚਾਵਲਾ ਨੂੰ ਸ਼ਾਮਿਲ ਕਰਨ 'ਤੇ ਭਾਰਤ ਨੇ ਇਤਰਾਜ ਜਤਾਇਆ ਹੈ।
    First published: