ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸਰਕਾਰੀ ਛੁੱਟੀ ਦਾ ਨੋਟਿਸ, ਸਰਕਾਰ ਵੱਲੋਂ ਸਪੱਸ਼ਟੀਕਰਨ

News18 Punjabi | News18 Punjab
Updated: January 16, 2020, 6:05 PM IST
share image
ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸਰਕਾਰੀ ਛੁੱਟੀ ਦਾ ਨੋਟਿਸ, ਸਰਕਾਰ ਵੱਲੋਂ ਸਪੱਸ਼ਟੀਕਰਨ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸਰਕਾਰੀ ਛੁੱਟੀ ਦਾ ਨੋਟਿਸ

ਸੋਸ਼ਲ ਮੀਡੀਆ ਉਤੇ 17 ਜਨਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਦਾ ਜਾਅਲੀ ਨੋਟਿਸ ਵਾਇਰਲ ਹੋ ਰਿਹਾ ਹੈ। ਇਸ ਸਬੰਧੀ ਸਰਕਾਰ ਨੇ ਨੋਟਿਸ ਜਾਰੀ ਕਰਦਿਆਂ ਦੱਸਿਆ ਹੈ ਕਿ 17 ਜਨਵਰੀ ਨੂੰ ਸਰਕਾਰੀ ਦਫਤਰਾਂ ਵਿਚ ਕੋਈ ਛੁੱਟੀ ਨਹੀਂ ਹੈ ਅਤੇ ਸਾਰੇ ਸਰਕਾਰੀ ਦਫਤਰ ਸਮੇਂ ਅਨੁਸਾਰ ਖੁਲੱਣਗੇ।

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ਉਤੇ 17 ਜਨਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਦਾ ਜਾਅਲੀ ਨੋਟਿਸ ਵਾਇਰਲ ਹੋ ਰਿਹਾ ਹੈ। ਜਾਅਲੀ ਨੋਟਿਸ ਵਿਚ ਕੂਕਾ ਅੰਦੋਲਨ ਮੌਕੇ 17 ਜਨਵਰੀ 2020 ਦਿਨ ਸ਼ੁਕਰਵਾਰ ਨੂੰ ਸਾਰੇ ਸਰਕਾਰੀ ਦਫਤਰਾਂ, ਕਾਰਪੋਰੇਸ਼ਨਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।



ਇਸ ਸਬੰਧੀ ਸਰਕਾਰ ਨੇ ਨੋਟਿਸ ਜਾਰੀ ਕਰਦਿਆਂ ਦੱਸਿਆ ਹੈ ਕਿ 17 ਜਨਵਰੀ ਨੂੰ ਸਰਕਾਰੀ ਦਫਤਰਾਂ ਵਿਚ ਕੋਈ ਛੁੱਟੀ ਨਹੀਂ ਹੈ ਅਤੇ ਸਾਰੇ ਸਰਕਾਰੀ ਦਫਤਰ ਸਮੇਂ ਅਨੁਸਾਰ ਖੁਲੱਣਗੇ।
 

 
First published: January 16, 2020
ਹੋਰ ਪੜ੍ਹੋ
ਅਗਲੀ ਖ਼ਬਰ