• Home
 • »
 • News
 • »
 • punjab
 • »
 • NOW INTERNATIONAL FLIGHTS WILL REMAIN SUSPENDED TILL FEBRUARY 28 DGCA DECIDED

International Flights Suspended: ਅੰਤਰਰਾਸ਼ਟਰੀ ਉਡਾਣਾਂ 28 ਫਰਵਰੀ ਤੱਕ ਮੁਅੱਤਲ

International Flights Suspended: ਅੰਤਰਰਾਸ਼ਟਰੀ ਉਡਾਣਾਂ 28 ਫਰਵਰੀ ਤੱਕ ਮੁਅੱਤਲ (ਸੰਕੇਤਕ ਫੋਟੋ)

 • Share this:
  ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਵੇਰੀਐਂਟ (Omicron Variants) ਕਾਰਨ ਖ਼ਤਰੇ ਦੇ ਮੱਦੇਨਜ਼ਰ ਭਾਰਤ ਤੋਂ ਆਉਣ-ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ 28 ਫਰਵਰੀ ਤੱਕ ਮੁਅੱਤਲ ਰਹਿਣਗੀਆਂ।

  ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਬੁੱਧਵਾਰ ਨੂੰ ਇਸ ਸਬੰਧ ਵਿੱਚ ਫੈਸਲਾ ਲਿਆ। ਤਾਜ਼ਾ ਹੁਕਮ 'ਚ ਕਿਹਾ ਗਿਆ ਹੈ ਕਿ ਏਅਰ ਬਬਲ ਵਿਵਸਥਾ (Air Bubble Arrangement) ਦੇ ਤਹਿਤ ਉਡਾਣਾਂ ਪ੍ਰਭਾਵਿਤ ਨਹੀਂ ਹੋਣਗੀਆਂ।

  ਦਰਅਸਲ, ਏਅਰ ਬਬਲ ਸਹੂਲਤ ਦੇ ਤਹਿਤ ਦੋ ਦੇਸ਼ ਕੁਝ ਨਿਯਮਾਂ ਅਤੇ ਪਾਬੰਦੀਆਂ ਦੇ ਨਾਲ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰਦੇ ਹਨ।
  Published by:Gurwinder Singh
  First published: