ਸਿੱਧੂ ਮੂਸੇਵਾਲਾ 'ਤੇ ਪਿੰਡ ਦੇ ਲੋਕਾਂ ਦਾ ਇਲਜ਼ਾਮ, ਟਰੈਕਟਰ 'ਤੇ ਉੱਚੀ ਆਵਾਜ਼ 'ਚ ਡੈੱਕ ਲਗਾ ਕੇ ਕਰਦਾ ਪਰੇਸ਼ਾਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਨਿੱਤਰੇ ਕਿਸਾਨਾਂ ਦੇ ਹੱਕ ਵਿੱਚ, ਇੰਸਟਾਗ੍ਰਾਮ ਤੇ ਕਿਸਾਨ ਵੀਰਾਂ ਲਈ ਸੁਨੇਹਾ ਕੀਤਾ ਸ਼ੇਅਰ

 • Share this:
  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਦੇ ਲੋਕਾਂ ਨੇ ਸਿੱਧੂ ਉਤੇ ਇਲਜਾਮ ਲਗਾਏ ਹਨ ਕਿ ਉਹ ਟਰੈਕਟਰ ਉਤੇ ਉੱਚੀ ਆਵਾਜ਼ ਵਿਚ ਡੈੱਕ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਇਕ ਵੀਡਿਉ ਦੁਆਰਾ ਉਹਨਾਂ ਨੂੰ ਜਵਾਬ ਦਿੱਤਾ ਹੈ ਅਤੇ ਮੀਡੀਆ ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਉਤੇ ਆਰਮਸ ਐਕਟ ਲੱਗਿਆ ਹੈ ਪਰ ਉਹ ਅੱਜ ਵੀ ਬੇ ਖੌਫ ਹੋ ਕੇ ਆਪਣੇ ਪਿੰਡ ਵਿਚ ਘੁੰਮ ਰਿਹਾ ਹੈ।

  ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਪਹਿਲਾ ਵੀ ਆਪਣੇ ਕੰਮਾਂ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਹੈ। ਮੂਸੇਵਾਲਾ ਅਤੇ ਪੁਲਿਸ ਕਰਮਚਾਰੀਆ ਨਾਲ AK-47 ਨਾਲ ਫਾਇਰ ਕਰਨ ਕਰਕੇ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਸੀ।ਸਿੱਧੂ ਮੂਸੇਵਾਲਾ ਉਤੇ ਹਥਿਆਰੀ ਗਾਣੇ ਗਾਉਣ ਦਾ ਇਲਜਾਮ ਵਿਚ ਲੱਗਦੇ ਰਹੇ ਹਨ।
  Published by:Sukhwinder Singh
  First published:
  Advertisement
  Advertisement