ਹੁਣ ਫੋਟੋਗ੍ਰਾਫੀ ਦਾ ਕੋਰਸ ਵੀ ਡਿਸਟੈਂਸ ਐਜੂਕੇਸ਼ਨ ਦੇ ਜ਼ਰੀਏ ਹੋਵੇਗਾ

News18 Punjabi | News18 Punjab
Updated: August 22, 2020, 9:25 AM IST
share image
ਹੁਣ ਫੋਟੋਗ੍ਰਾਫੀ ਦਾ ਕੋਰਸ ਵੀ ਡਿਸਟੈਂਸ ਐਜੂਕੇਸ਼ਨ ਦੇ ਜ਼ਰੀਏ ਹੋਵੇਗਾ
ਹੁਣ ਫੋਟੋਗ੍ਰਾਫੀ ਦਾ ਕੋਰਸ ਵੀ ਡਿਸਟੈਂਸ ਐਜੂਕੇਸ਼ਨ ਦੇ ਜ਼ਰੀਏ ਹੋਵੇਗਾ

  • Share this:
  • Facebook share img
  • Twitter share img
  • Linkedin share img
Arshdeep Arshi

ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਓਪਨ ਲਰਨਿੰਗ (USOL) ਵਿੱਚ ਵੱਖ-ਵੱਖ ਕੋਰਸਾਂ ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਤਿੰਨ ਨਵੇਂ ਕੋਰਸਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

2020-21 ਸੈਸ਼ਨ ਤੋਂ ਵਿਦਿਆਰਥੀ ਤਿੰਨ ਨਵੇਂ ਪੀਜੀ ਡਿਪਲੋਮੇ ਕਰ ਸਕਣਗੇ। ਇਹ ਪੀਜੀ ਡਿਪਲੋਮੇ ਸੋਸ਼ਲ ਵਰਕ, ਐਜੂਕੇਸ਼ਨ ਮੈਨੇਜਮੈਂਟ ਤੇ ਲੀਡਰਸ਼ਿਪ, ਅਤੇ ਫੋਟੋਗ੍ਰਾਫੀ ਵਿੱਚ ਹੋਣਗੇ।
ਵਿਭਾਗ ਦੀ ਮੁਖੀ ਪ੍ਰੋ ਮਧੁਰਿਮਾ ਨੇੇ ਦੱੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਬਿਨ੍ਹਾਂ ਲੇਟ ਫੀਸ ਦਾਖਲੇ ਦੀ ਆਖਰੀ ਮਿਤੀ 30 ਸਤੰਬਰ ਹੈ। ਦਾਖਲੇ ਸੰਬੰਧੀ ਜਾਣਕਾਰੀ ਲਈ ਵਿਦਿਆਰਥੀ ਵਿਭਾਗ ਦੀ ਵੈੱਬਸਾਈਟ http://usoladmissions.puchd.ac.in/ ਉੱਤੇ ਸੰਪਰਕ ਕਰ ਸਕਦੇ ਹਨ।
Published by: Gurwinder Singh
First published: August 22, 2020, 9:25 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading