ਮੋਹਾਲੀ 'ਚ ਸੜਕ 'ਤੇ ਬਜ਼ੁਰਗ ਨਾਲ ਨੂੰਹ ਨੇ ਸ਼ਰੇਆਮ ਕੀਤੀ ਕੁੱਟਮਾਰ, ਵੀਡੀਓ

News18 Punjabi | News18 Punjab
Updated: December 4, 2019, 3:33 PM IST
ਮੋਹਾਲੀ 'ਚ ਸੜਕ 'ਤੇ ਬਜ਼ੁਰਗ ਨਾਲ ਨੂੰਹ ਨੇ ਸ਼ਰੇਆਮ ਕੀਤੀ ਕੁੱਟਮਾਰ, ਵੀਡੀਓ
ਮੋਹਾਲੀ 'ਚ ਸੜਕ 'ਤੇ ਬਜ਼ੁਰਗ ਨਾਲ ਨੂੰਹ ਨੇ ਸ਼ਰੇਆਮ ਕੀਤੀ ਕੁੱਟਮਾਰ, ਵੀਡੀਓ

  • Share this:

ਮੋਹਾਲੀ 'ਚ ਸੜਕ 'ਤੇ ਪਹੁੰਚਿਆ ਪਰਿਵਾਰ ਦਾ ਝਗੜਾ
ਬਜ਼ੁਰਗ ਨਾਲ ਨੂੰਹ ਨੇ ਸ਼ਰੇਆਮ ਕੀਤੀ ਕੁੱਟਮਾਰ

ਥੱਪੜ ਮਾਰੇ ਅਤੇ ਦਸਤਾਰ ਲਾਹ ਦਿੱਤੀ

ਬਜ਼ੁਰਗ ਆਟੋ ਡ੍ਰਾਈਵਰ ਦੇ ਆਟੋ ਦੀ ਵੀ ਕੀਤੀ ਭੰਨਤੋੜ

ਸਾਥੀ ਦੇ ਨਾਲ ਕੁੱਟਮਾਰ ਕਰਨ ਪਹੁੰਚੀ ਸੀ ਮਹਿਲਾ

ਬਜ਼ੁਰਗ ਦੇ ਪੁੱਤਰ ਤੋਂ ਵੱਖ ਰਹਿ ਰਹੀ ਹੈ ਮਹਿਲਾ

ਮੋਹਾਲੀ 'ਚ ਸੜਕ 'ਤੇ ਪਰਿਵਾਰ ਦਾ ਝਗੜਾ ਪਹੁੰਚਿਆ। ਬਜ਼ੁਰਗ ਨਾਲ ਨੂੰਹ ਨੇ ਸ਼ਰੇਆਮ ਕੁੱਟਮਾਰ ਕੀਤੀ। ਨੂੰਹ ਨੇ ਥੱਪੜ ਮਾਰੇ ਅਤੇ ਦਸਤਾਰ ਲਾਹ ਦਿੱਤੀ। ਬਜ਼ੁਰਗ ਆਟੋ ਡ੍ਰਾਈਵਰ ਦੇ ਆਟੋ ਦੀ ਵੀ ਭੰਨਤੋੜ ਕੀਤੀ ਗਈ। ਸਾਥੀ ਦੇ ਨਾਲ ਕੁੱਟਮਾਰ ਕਰਨ ਮਹਿਲਾ ਪਹੁੰਚੀ। ਬਜ਼ੁਰਗ ਦੇ ਪੁੱਤਰ ਤੋਂ ਵੱਖ ਮਹਿਲਾ ਵੱਖ ਰਹਿ ਰਹੀ ਹੈ। ਇਸ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ।
First published: December 4, 2019
ਹੋਰ ਪੜ੍ਹੋ
ਅਗਲੀ ਖ਼ਬਰ