ਲੱਖੇ ਨੂੰ ਕੋਈ ਰਾਹ 'ਚ ਹੀ ਡੱਕ ਲਵੇ ਫਿਰ ਕੁਝ ਕਹਿ ਨੀ ਸਕਦੇ ਇਥੇ ਪਹੁੰਚ ਗਿਆ ਫਿਰ ਨੀ ਹੱਥ ਲੱਗਣ ਦਿੰਦੇ- ਕਿਸਾਨ ਆਗੂ ਰੁਲਦੂ ਸਿੰਘ

News18 Punjabi | News18 Punjab
Updated: April 9, 2021, 11:37 AM IST
share image
ਲੱਖੇ ਨੂੰ ਕੋਈ ਰਾਹ 'ਚ ਹੀ ਡੱਕ ਲਵੇ ਫਿਰ ਕੁਝ ਕਹਿ ਨੀ ਸਕਦੇ ਇਥੇ ਪਹੁੰਚ ਗਿਆ ਫਿਰ ਨੀ ਹੱਥ ਲੱਗਣ ਦਿੰਦੇ- ਕਿਸਾਨ ਆਗੂ ਰੁਲਦੂ ਸਿੰਘ

  • Share this:
  • Facebook share img
  • Twitter share img
  • Linkedin share img


26 ਜਨਵਰੀ ਹਿੰਸਾ ਦਾ ਆਰੋਪੀ ਤੇ ਦਿੱਲੀ ਪੁਲਿਸ ਵੱਲੋਂ 1 ਲੱਖ ਦਾ ਇਨਾਮੀ ਲੱਖਾ ਸਿਧਾਣਾ ਅੱਜ ਆਪਣੇ ਸਮਰਥਕਾਂ ਨਾਲ ਦਿੱਲੀ ਵੱਲ ਕੂਚ ਕਰੇਗਾ।
ਕੱਲ੍ਹ ਕਿਸਾਨਾਂ ਵੱਲੋਂ KMP ਨੂੰ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸਦੀ ਹਾਮੀ ਲੱਖੇ ਵੱਲੋਂ ਵੀ ਭਰੀ ਗਈ ਹੈ, ਆਪਣਾ ਸਮਰਥਨ ਦੇਣ ਲੱਖਾ ਸਿਧਾਣਾ ਅੱਜ ਦਿੱਲੀ ਵੱਲ ਕੂਚ ਕਰ ਰਿਹਾ ਹੈ। ਨਿਊਜ਼ 18 ਨਾਲ ਕਿਸਾਨ ਆਗੂ ਰੁਲਦੂ ਸਿੰਘ ਦੀ ਗੱਲ ਬਾਤ ਦੌਰਾਨ ਉਨ੍ਹਾਂ ਕਿਹਾ, ' ਲੱਖੇ ਨੂੰ ਕੋਈ ਰਾਹ 'ਚ ਹੀ ਡੱਕ ਲਵੇ ਫਿਰ ਕੁਝ ਕਹਿ ਨੀ ਸਕਦੇ ਇਥੇ ਪਹੁੰਚ ਗਿਆ ਫਿਰ ਨੀ ਹੱਥ ਲੱਗਣ ਦਿੰਦੇ'. ਜਿਕਰਯੋਗ ਗੱਲ ਇਹ ਹੈ ਕਿ ਸਿਰਫ ਬਰਾਤ ਤੇ ਐਮਬੂਲੈਂਸ ਨੂੰ ਹੀ ਰਸਤਾ ਦਿੱਤਾ ਜਾਵੇਗਾ ਹੋਰਾਂ ਲਈ ਕੱਲ੍ਹ KMP ਹਾਈਵੇ ਸਵੇਰੇ 8 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 8 ਵਜੇ ਤੱਕ ਬੰਦ ਰਹੇਗਾ।
Published by: Abhishek Bhardwaj
First published: April 9, 2021, 11:37 AM IST
ਹੋਰ ਪੜ੍ਹੋ
ਅਗਲੀ ਖ਼ਬਰ