Home /News /punjab /

ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਦਿੱਤੇ ਸਨ ਇੱਕ ਕਰੋੜ ਰੁਪਏ, ਪੁਲਿਸ ਸੂਤਰਾਂ ਤੋਂ ਖੁਲਾਸਾ

ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਦਿੱਤੇ ਸਨ ਇੱਕ ਕਰੋੜ ਰੁਪਏ, ਪੁਲਿਸ ਸੂਤਰਾਂ ਤੋਂ ਖੁਲਾਸਾ

ਸਿੱਧੂ ਮੂਸੇਵਾਲਾ ਕਤਲ ਕੇਸ : ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਦਾ ਵੱਡਾ ਖੁਲਾਸਾ

ਸਿੱਧੂ ਮੂਸੇਵਾਲਾ ਕਤਲ ਕੇਸ : ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਦਾ ਵੱਡਾ ਖੁਲਾਸਾ

sidhu moosewala murder case-ਪੁਲਿਸ ਸੂਤਰਾਂ ਮੁਤਾਬਿਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ ਸਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਹਰ ਸ਼ੂਟਰ ਨੂੰ ਕਰੀਬ 500000 ਰੁਪਏ ਮਿਲੇ ਹਨ। 29 ਮਈ ਨੂੰ ਉਸ ਕੋਲ 10 ਲੱਖ ਰੁਪਏ ਦੇ ਕਰੀਬ ਨਕਦੀ ਸੀ।

ਹੋਰ ਪੜ੍ਹੋ ...
  • Share this:
    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡੀ ਅਪਡੇਟ ਸਾਹਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਿਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਇੱਕ ਕਰੋੜ ਰੁਪਏ ਦਿੱਤੇ ਗਏ ਸਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਹਰ ਸ਼ੂਟਰ ਨੂੰ ਕਰੀਬ 500000 ਰੁਪਏ ਮਿਲੇ ਹਨ। 29 ਮਈ ਨੂੰ ਉਸ ਕੋਲ 10 ਲੱਖ ਰੁਪਏ ਦੇ ਕਰੀਬ ਨਕਦੀ ਸੀ।

    ਇਹ ਖਬਰ ਹੁਣੇ ਆਈ ਹੈ ਅਤੇ ਤੁਸੀਂ ਇਸਨੂੰ ਸਭ ਤੋਂ ਪਹਿਲਾਂ News18Punjab 'ਤੇ ਪੜ੍ਹ ਰਹੇ ਹੋ। ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਇਸਨੂੰ ਅੱਪਡੇਟ ਕਰ ਰਹੇ ਹਾਂ। ਬਿਹਤਰ ਅਨੁਭਵ ਲਈ, ਤੁਸੀਂ ਇਸ ਖਬਰ ਨੂੰ ਤਾਜ਼ਾ ਕਰਦੇ ਰਹੋ, ਤਾਂ ਜੋ ਤੁਹਾਨੂੰ ਤੁਰੰਤ ਸਾਰੇ ਅਪਡੇਟ ਮਿਲ ਸਕਣ। ਤੁਸੀਂ ਸਾਡੇ ਨਾਲ ਰਹੋ ਅਤੇ ਹਰ ਸਹੀ ਖ਼ਬਰ ਪ੍ਰਾਪਤ ਕਰੋ, ਸਭ ਤੋਂ ਪਹਿਲਾਂ ਸਿਰਫ਼ Punjab.News18.com 'ਤੇ...
    Published by:Sukhwinder Singh
    First published:

    Tags: Sidhu Moosewala

    ਅਗਲੀ ਖਬਰ