Home /punjab /

Operation Amritpal: ਫਰਾਰੀ 'ਚ ਵਰਤੇ ੨ ਹੋਰ Motorcycle ਬਰਾਮਦ

Operation Amritpal: ਫਰਾਰੀ 'ਚ ਵਰਤੇ ੨ ਹੋਰ Motorcycle ਬਰਾਮਦ

X
title=

  • Share this:

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਗਾਤਾਰ ਛੇਵੇਂ ਦਿਨ ਵੀ ਜਾਰੀ ਹੈ। ਹੁਣ ਅੰਮ੍ਰਿਤਪਾਲ ਦੇ ਫਰਾਰ ਹੋਣ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ । ਦਰਅਸਲ ਅੰਮ੍ਰਿਤਪਾਲ ਵੱਲੋਂ ਫਰਾਰ ਹੋਣ ਲਈ ਵਰਤੀ ਗਈ 2 ਬਾਈਕ ਬੁੱਲੇਟ ਅਤੇ ਇੱਕ ਸਪਲੈਂਡਰ ਬਰਾਮਦ ਕਰ ਲਈ ਗਈ ਹੈ ।

ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਉਨ੍ਹਾਂ ਦੇ ਸਾਥੀਆਂ ਵੱਲੋਂ ਬੰਦੂਕ ਦੀ ਨੋਕ 'ਤੇ ਖੋਹਿਆ ਗਿਆ ਸੀ। ਇਹ ਬਾਈਕ ਉਹੀ ਬਾਈਕ ਹੈ ਜਿਸ 'ਤੇ ਅੰਮ੍ਰਿਤਪਾਲ ਭੇਸ ਬਦਲ ਕੇ ਫਰਾਰ ਹੋਇਆ ਸੀ ।

ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦ ਭਾਲ ਕੀਤੀ ਜਾ ਰਹੀ ਹੈ । ਅੰਮ੍ਰਿਤਪਾਲ ਸਿੰਘ ਨੇ ਰਾਪਮਪੁਰਾ ਫੂਲ ਵਿਖੇ ਇੱਕ ਸਮਾਗਮ ਵਿਾਚ ਸ਼ਾਮਲ ਹੋਣ ਲਈ ਜਾਣਾ ਸੀ। ਪਰ ਉਹ ਉਥੇ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ।

Published by:Abhishek Bhardwaj
First published:

Tags: Amritpal singh, Amritpal Singh Khalsa, Operation Amritpal, Waris Punjab De