Home /News /punjab /

ਅਚਾਨਕ ਵਿਗੜੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ, ਚੈਕਅੱਪ ਲਈ ਪੀਜੀਆਈ ਰਵਾਨਾ

ਅਚਾਨਕ ਵਿਗੜੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ, ਚੈਕਅੱਪ ਲਈ ਪੀਜੀਆਈ ਰਵਾਨਾ

ਅਚਾਨਕ ਵਿਗੜੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ, ਚੈਕਅੱਪ ਲਈ ਪੀਜੀਆਈ ਰਵਾਨਾ  Parkash Singh Badal got sick suddenly brought PGI from Muktsar for check up  (ਫਾਇਲ ਫੋਟੋ)

ਅਚਾਨਕ ਵਿਗੜੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ, ਚੈਕਅੱਪ ਲਈ ਪੀਜੀਆਈ ਰਵਾਨਾ Parkash Singh Badal got sick suddenly brought PGI from Muktsar for check up (ਫਾਇਲ ਫੋਟੋ)

  • Share this:
    ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਕਤਸਰ ਤੋਂ ਚੈਕਅੱਪ ਲਈ ਪੀ.ਜੀ.ਆਈ. ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਚਾਨਕ ਬਾਦਲ ਦੀ ਤਬੀਅਤ ਵਿਗੜ ਗਈ। ਉਨ੍ਹਾਂ ਨੂੰ ਤੁਰਤ ਪੀਜੀਆਈ ਲਿਆਂਦਾ ਗਿਆ ਹੈ।

    ਦੱਸ ਦਈਏ ਕਿ ਪਿਛਲੇ ਦਿਨੀਂ ਬਾਦਲ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸਿਹਤ ਵਿਚ ਸੁਧਾਰ ਪਿੱਛੋਂ ਉਹ ਘਰ ਪਰਤ ਆਏ ਸਨ।

    ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਉਹ ਇਨ੍ਹਾਂ ਚੋਣਾਂ ਵਿਚ ਸਭ ਤੋਂ ਉਮਰਦਰਾਜ਼ ਉਮੀਦਵਾਰ ਹਨ।
    Published by:Gurwinder Singh
    First published:

    Tags: Assembly Elections 2022, Badal, Parkash Singh Badal, Punjab Assembly Polls 2022, Shiromani Akali Dal

    ਅਗਲੀ ਖਬਰ