ਕਿਸਾਨਾਂ ਨੇ ਮੰਨੀ ਕੈਪਟਨ ਦੀ ਅਪੀਲ, 23 ਨਵੰਬਰ ਤੋਂ ਬਹਾਲ ਹੋਣਗੀਆਂ ਯਾਤਰੀ ਤੇ ਮਾਲ ਗੱਡੀਆਂ

News18 Punjabi | News18 Punjab
Updated: November 21, 2020, 11:09 PM IST
share image
ਕਿਸਾਨਾਂ ਨੇ ਮੰਨੀ ਕੈਪਟਨ ਦੀ ਅਪੀਲ, 23 ਨਵੰਬਰ ਤੋਂ ਬਹਾਲ ਹੋਣਗੀਆਂ ਯਾਤਰੀ ਤੇ ਮਾਲ ਗੱਡੀਆਂ
ਕਿਸਾਨਾਂ ਨੇ ਮੰਨੀ ਕੈਪਟਨ ਦੀ ਅਪੀਲ, 23 ਨਵੰਬਰ ਤੋਂ ਬਹਾਲ ਹੋਣਗੀਆਂ ਯਾਤਰੀ ਤੇ ਮਾਲ ਗੱਡੀਆ

  • Share this:
  • Facebook share img
  • Twitter share img
  • Linkedin share img
ਅੱਜ ਦੀ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਮੰਨਦਿਆਂ ਕਿਸਾਨ ਜਥੇਬੰਦੀਆਂ ਨੇ 23 ਨਵੰਬਰ (ਸੋਮਵਾਰ) ਤੋਂ ਸੂਬੇ 'ਚ ਸਾਰੀਆਂ ਯਾਤਰੀ ਅਤੇ ਮਾਲ ਗੱਡੀਆਂ ਦੀ ਬਹਾਲੀ ਲਈ ਹਾਮੀ ਭਰ ਦਿੱਤੀ ਹੈ। ਭਾਰਤੀ ਰੇਲਵੇ ਵੱਲੋਂ ਟਵੀਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਰੇਲ ਟਰੈਕ ਦੇ ਖਾਲੀ ਹੋਣ ਬਾਰੇ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਵਿਭਾਗ ਯਾਤਰੀ ਅਤੇ ਮਾਲ ਗੱਡੀਆਂ ਦੀ ਅਵਜਾਹੀ ਲਈ ਜ਼ਰੂਰੀ ਕਾਰਵਾਹੀ ਜਿਵੇਂ ਟ੍ਰੈਕ ਦੀ ਮੁਰੰਮਤ ਜਲਦ ਤੋਂ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ।






ਕਿਸਾਨਾਂ ਦਾ ਕਹਿਣਾ ਹੈ ਕਿ 15 ਦਿਨਾਂ ਤੱਕ ਰੇਲ ਆਵਾਜਾਈ 'ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਦੌਰਾਨ ਕੇਂਦਰ ਨੂੰ ਵੀ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਕੋਈ ਗੱਲਬਾਤ ਨਹੀਂ ਹੋਈ ਤਾਂ ਅੰਦੋਲਨ ਮੁੜ ਸ਼ੁਰੂ ਕੀਤਾ ਜਾਵੇਗਾ।
Published by: Gurwinder Singh
First published: November 21, 2020, 4:18 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading