Home /punjab /

ਪਠਾਨਕੋਟ ਵਿਖੇ ਮਨਾਇਆ ਗਿਆ 40ਵਾਂ ਨਿਰਬਾਹਨ ਦਿਹਾੜਾ

ਪਠਾਨਕੋਟ ਵਿਖੇ ਮਨਾਇਆ ਗਿਆ 40ਵਾਂ ਨਿਰਬਾਹਨ ਦਿਹਾੜਾ

ਧਰਮ

ਧਰਮ ਸਮਰਾਟ ਸਵਾਮੀ ਕਰਪਾਤਰੀ ਜੀ ਮਹਾਰਾਜ ਦਾ 40ਵਾਂ ਨਿਰਬਾਹਨ ਦਿਹਾੜਾ ਅਰਾਧਨਾ ਦਿਹਾਡ਼ੇ ਦੇ ਰੂਪ ਵਿੱਚ ਗੁਸਾਈਪੁਰ ਵਿਖੇ ਬਾਬਾ ਲਾਲ ਦਿਆਲ ਮੰਦਿਰ ਵਿਖੇ ਮਨਾਇਆ ਗਿਆ। ਜਿੱਥੇ ਸਭ ਤੋਂ ਪਹਿਲਾਂ ਰੁਦਰਾਭਿਸ਼ੇਕ ਕੀਤਾ ਗਿਆ ਅਤੇ ਇਸ ਤੋਂ ਬਾਅਦ ਹਨੂੰਮਾਨ ਚਾਲੀਸਾ ਦਾ ਪਾਠ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਗਿਆ। 

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਅੱਜ ਪੀਠ ਪਰੀਸ਼ਦ ਆਦਿੱਤਿਆਵਾਹਨੀਆਨੰਦ ਵਾਹਨੀ ਸ਼ਾਖਾ ਖਾਨਪੁਰ ਮਨਵਾਲ ਦੇ ਵੱਲੋਂ ਧਰਮ ਸਮਰਾਟ ਸਵਾਮੀ ਕਰਪਾਤਰੀ ਜੀ ਮਹਾਰਾਜ ਦਾ 40ਵਾਂ ਨਿਰਬਾਹਨ ਦਿਹਾੜਾ ਅਰਾਧਨਾ ਦਿਹਾਡ਼ੇ ਦੇ ਰੂਪ ਵਿੱਚ ਗੁਸਾਈਪੁਰ ਵਿਖੇ ਬਾਬਾ ਲਾਲ ਦਿਆਲ ਮੰਦਿਰ ਵਿਖੇ ਮਨਾਇਆ ਗਿਆ। ਜਿੱਥੇ ਸਭ ਤੋਂ ਪਹਿਲਾਂ ਰੁਦਰਾਭਿਸ਼ੇਕ ਕੀਤਾ ਗਿਆ ਅਤੇ ਇਸ ਤੋਂ ਬਾਅਦ ਹਨੂੰਮਾਨ ਚਾਲੀਸਾ ਦਾ ਪਾਠ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਗਿਆ।

  ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਸ਼ਾਖਾ ਦੇ ਪੰਜਾਬ ਪ੍ਰਧਾਨ ਅਜੇ ਸ਼ਰਮਾ ਅਤੇ ਗੋਸਾਈਂਪੁਰ ਮੰਦਰ ਦੇ ਪੰਡਿਤ ਰਮੇਸ਼ ਸ਼ਾਸਤਰੀ ਕਿਹਾ ਕਿ ਧਰਮ ਸਮਰਾਟ ਸਵਾਮੀ ਕਰਪਾਤਰੀ ਜੀ ਦੇ ਕਾਰਨ ਹੀ ਅੱਜ ਹਿੰਦੂ ਧਰਮ ਸੁਰੱਖਿਅਤ ਹੈ।ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਸਾਨੂੰ ਉਨ੍ਹਾਂ ਦੇ ਦੱਸੇ ਹੋਏ ਰਾਹ 'ਤੇ ਚਲਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਜੋ ਅਭਿਆਨ ਉਨ੍ਹਾਂ ਵੱਲੋਂ ਚਲਾਇਆ ਗਿਆ ਸੀ ਉਸ ਦਾ ਪ੍ਰਚਾਰ ਪ੍ਰਸਾਰ ਕਰੀਏ।

  ਇਸ ਦੇ ਨਾਲ ਹੀ ਇਲਾਕੇ ਦੇ ਹੋਰਨਾਂ ਲੋਕਾਂ ਨੂੰ ਉਨ੍ਹਾਂ ਦੇ ਦਿਖਾਏ ਹੋਏ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰੀਏ ਤਾਂ ਹੀ ਨਿਰਮਾਣ ਦਿਹਾੜਾ ਮਨਾਉਣਾ ਸਾਰਥਕ ਹੋਵੇਗਾ।
  Published by:Amelia Punjabi
  First published:

  Tags: Pathankot, Punjab

  ਅਗਲੀ ਖਬਰ