Home /punjab /

Pathankot News: ਗੌਰ ਪੂਰਨਿਮਾ ਦੇ ਮੌਕੇ ਪਠਾਨਕੋਟ 'ਚ ਹੋਣ ਵਾਲਾ ਮਹਾਂ ਅਭਿਸ਼ੇਕ ਹੈ ਦੇਖਣਯੋਗ

Pathankot News: ਗੌਰ ਪੂਰਨਿਮਾ ਦੇ ਮੌਕੇ ਪਠਾਨਕੋਟ 'ਚ ਹੋਣ ਵਾਲਾ ਮਹਾਂ ਅਭਿਸ਼ੇਕ ਹੈ ਦੇਖਣਯੋਗ

ਸਮਾਗਮ

ਸਮਾਗਮ ਦੀ ਸ਼ੁਰੂਆਤ ਵਿੱਚ ਦਾਸ ਮੁਕੁੰਦ ਬਿਹਾਰੀ ਜੀ ਦੇ ਵੱਲੋਂ ਹਰੀਨਾਮ ਸੰਕੀਰਤਨ ਕਰ ਆਈ ਹੋਈ ਸੰਗਤਾਂ ਨੂੰ ਨਿਹਾਲ ਕੀਤਾ। ਹਰਿਨਾਮ ਸੰਕੀਰਤਨ ਤੋਂ ਬਾਅਦ ਦਾਸ ਨਦੀਆ ਵਿਹਾਰੀ ਨੇ ਹਰਿਨਾਮ ਕਥਾ ਅਤੇ ਗੌਰ ਪੂਰਨਿਮਾ ਦੇ ਬਾਰੇ ਵਿਸਥਾਰ ਨਾਲ ਦੱਸਿਆ। ਇਸ ਧਾਰਮਿਕ ਸਮਾਗਮ ਵਿਚ ਸ੍ਰੀ ਚੈਤੰਨਿਆ ਮਹਾਂਪ੍ਰਭੂ ਜੀ ਦਾ ਮਹਾਂ ਅਭਿਸ਼ੇਕ ਦੇਖਣਯੋਗ ?

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਪਠਾਨਕੋਟ: ਸ੍ਰੀ ਚੈਤੰਨਿਆਗੌੜੀਆ ਮੱਠ ਪਠਾਨਕੋਟ ਦੇ ਵੱਲੋਂ ਗੌਰ ਪੂਰਨਿਮਾ ਦੇ ਦਿਹਾਡ਼ੇ 'ਤੇ ਦਾਸ ਨਦੀਆ ਬਿਹਾਰੀ ਜੀ ਦੀ ਦੇਖ ਰੇਖ ਹੇਠਾਂ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਵਿੱਚ ਦਾਸ ਮੁਕੁੰਦ ਬਿਹਾਰੀ ਜੀ ਦੇ ਵੱਲੋਂ ਹਰੀਨਾਮ ਸੰਕੀਰਤਨ ਕਰ ਆਈ ਹੋਈ ਸੰਗਤਾਂ ਨੂੰ ਨਿਹਾਲ ਕੀਤਾ। ਹਰਿਨਾਮ ਸੰਕੀਰਤਨ ਤੋਂ ਬਾਅਦ ਦਾਸ ਨਦੀਆ ਵਿਹਾਰੀ ਨੇ ਹਰਿਨਾਮ ਕਥਾ ਅਤੇ ਗੌਰਪੂਰਨਿਮਾ ਦੇ ਬਾਰੇ ਵਿਸਥਾਰ ਨਾਲ ਦੱਸਿਆ।

  ਇਸ ਧਾਰਮਿਕ ਸਮਾਗਮ ਵਿਚ ਸ੍ਰੀ ਚੈਤੰਨਿਆ ਮਹਾਂਪ੍ਰਭੂ ਜੀ ਦਾ ਮਹਾਂ ਅਭਿਸ਼ੇਕ ਦੇਖਣਯੋਗ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਿਸ਼ੇਸ਼ ਦਿਹਾੜੇ 'ਤੇ ਮਾਇਆਪੁਰ ਧਾਮ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਦਰਸ਼ਨ ਦੀਦਾਰ ਲਈ ਆਉਂਦੀਆਂ ਹਨ ਅਤੇ ਪਠਾਨਕੋਟ ਸ਼ਹਿਰ ਵਿਚ ਸ੍ਰੀ ਚੈਤੰਨਿਆਗੌੜੀਆ ਮੱਠ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੇ ਅੰਤ ਵਿੱਚ ਆਈ ਹੋਈ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿਚ ਲੰਗਰ ਵੰਡਿਆ ਗਿਆ। ਇਸ ਦਿਹਾੜੇ 'ਤੇ ਤਰੁਨ ਧੀਮਾਨ, ਰੋਹਿਤ ਸ਼ਰਮਾ, ਅਜੇ ਧੀਮਾਨ, ਅੰਕੁਸ਼ ਕੁਮਾਰ, ਕ੍ਰਿਤਾਰਥ ਸਹਿਗਲ, ਮਾਨਵ ਮਹਾਜਨ,ਸਚਿਨ ਧੀਮਾਨ ਆਦਿ ਹਾਜ਼ਰ ਸਨ।
  Published by:Amelia Punjabi
  First published:

  Tags: Pathankot

  ਅਗਲੀ ਖਬਰ