Home /punjab /

"ਸਨਾਤਨ ਧਰਮ ਪਥ ਪ੍ਰੀਸ਼ਦ" ਵੱਲੋਂ ਪਠਾਨਕੋਟ 'ਚ ਹੋਇਆ ਵਿਸ਼ਵ ਸ਼ਾਂਤੀ ਯੱਗ  

ਵਿਸ਼ਵ

ਵਿਸ਼ਵ ਸ਼ਾਂਤੀ ਯੱਗ ਵਿਚ ਹਿਸਾ ਲੈਂਦੇ ਹੋਏ ਪਠਾਨਕੋਟ ਵਾਸੀ

ਪਠਾਨਕੋਟ: "ਸਨਾਤਨ ਧਰਮ ਪਥ ਪ੍ਰੀਸ਼ਦ\" ਦੇ ਵੱਲੋਂ ਅੱਜ ਵਿਸ਼ਵ ਸ਼ਾਂਤੀ (World Peace) ਦੇ ਮਕਸਦ ਨਾਲ ਪਠਾਨਕੋਟ ਦੇ ਰਾਮਲੀਲਾ ਮੈਦਾਨ (Ramlila Ground) ਵਿੱਚ ਹਵਨ ਯੱਗ ਕਰਵਾਇਆ ਗਿਆ। ਹਵਨ ਯੱਗ ਵਿੱਚ ਪੰਡਤਾਂ ਸਮੇਤ ਕਈ ਰਾਜਨੇਤਾਵਾਂ (Politicians) ਨੇ ਭਾਗ ਲਿਆ।ਹਵਨ ਯੱਗ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ (Ex Cabinet Minister Master Mohan Lal) ਅਤੇ ਅਕਾਲੀ ਆਗੂ ਅਸ਼ੋਕ ਸ਼ਰਮਾ ਨੇ ਕਿਹਾ ਕਿ ਅੱਜ ਦੁਨੀਆਂ ਭਰ ਦੇ ਲੋਕ ਕਈ ਤਰ੍ਹਾਂ ਦੀਆਂ ਆਫ਼ਤਾਂ ਨਾਲ ਜੂਝ ਰਹੇ ਹਨ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਉਨ੍ਹਾਂ ਕਿਹਾ ਕਿ ਇਸ ਸਮੇਂ ਵਿਸ਼ਵ ਕਈ ਮਹਾਂਮਾਰੀਆਂ (Epidemics) ਅਤੇ ਕਈ ਯੁੱਧਾਂ (War) ਨਾਲ ਜੂਝ ਰਿਹਾ ਹੈ। ਪਰ ਸਨਾਤਨ ਧਰਮ ਦਾ ਹਮੇਸ਼ਾ ਹੀ ਉਦੇਸ਼ ਰਿਹਾ ਹੈ ਕਿ ਵਿਸ਼ਵ ਦੇ ਲੋਕਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਿਆ ਰਹੇ ਅਤੇ ਇਸ ਮਕਸਦ ਲਈ ਪਠਾਨਕੋਟ ਸ਼ਹਿਰ ਦੇ ਕ੍ਰਿਸ਼ਨਾ ਨਾਟਕ ਕਲੱਬ ਰਘੂਨਾਥ ਮੰਦਰ ਦੀ ਗਰਾਊਂਡ ਵਿੱਚ ਹਵਨ ਯੱਗ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ \"ਸਨਾਤਨ ਧਰਮ ਪਥ ਪ੍ਰੀਸ਼ਦ\" ਦੇ ਪੰਡਤਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ।
  Published by:rupinderkaursab
  First published:

  Tags: Pathankot, Punjab

  ਅਗਲੀ ਖਬਰ