Home /News /punjab /

ਪਟਿਆਲਾ ਵਿਚ 8 ਸਾਲ ਦਾ ਬੱਚਾ ਬੈਂਕ ਵਿਚੋਂ 35 ਲੱਖ ਰੁਪਏ ਚੋਰੀ ਕਰਕੇ ਫਰਾਰ

ਪਟਿਆਲਾ ਵਿਚ 8 ਸਾਲ ਦਾ ਬੱਚਾ ਬੈਂਕ ਵਿਚੋਂ 35 ਲੱਖ ਰੁਪਏ ਚੋਰੀ ਕਰਕੇ ਫਰਾਰ

ਪਟਿਆਲਾ ਵਿਚ 8 ਸਾਲ ਦਾ ਬੱਚਾ ਬੈਂਕ ਵਿਚੋਂ 35 ਲੱਖ ਰੁਪਏ ਚੋਰੀ ਕਰਕੇ ਫਰਾਰ

ਪਟਿਆਲਾ ਵਿਚ 8 ਸਾਲ ਦਾ ਬੱਚਾ ਬੈਂਕ ਵਿਚੋਂ 35 ਲੱਖ ਰੁਪਏ ਚੋਰੀ ਕਰਕੇ ਫਰਾਰ

ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਨਾਲ ਇੱਕ ਵਿਅਕਤੀ ਵੀ ਸੀ ਜੋ ਕਾਫੀ ਦੇਰ ਤੱਕ ਬੈਂਕ ਤੋਂ ਆਉਣ ਵਾਲੇ ਲੋਕਾਂ 'ਤੇ ਨਜ਼ਰ ਰੱਖ ਰਿਹਾ ਸੀ ਅਤੇ ਇਹ ਬੱਚਾ ਅਤੇ ਵਿਅਕਤੀ ਏ.ਟੀ.ਐਮ ਵਿੱਚ ਪਾਉਣ ਲਈ ਆਏ ਪੈਸੇ ਲੈ ਕੇ ਫਰਾਰ ਹੋ ਗਏ।

 • Share this:
  ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ 35 ਲੱਖ ਰੁਪਏ ਚੋਰੀ ਕਰ ਲਏ। ਬੈਂਕ ਦੇ ਮੁਲਾਜ਼ਮ ਇਥੇ ਸਥਿਤ ਏਟੀਐੱਮ ਵਿੱਚ ਪੈਸੇ ਪਾਉਣ ਲਈ ਆਏ ਸਨ। ਪੈਸਿਆਂ ਵਾਲਾ ਬੈਗ ਬੈਂਕ ਦੇ ਇਕ ਕਾਊਟਰ ’ਚ ਪਿਆ ਸੀ, ਜਿਸ ਦੀ ਪਹਿਲਾਂ ਤੋਂ ਖੜ੍ਹੇ 8 ਸਾਲਾਂ ਬੱਚੇ ਨੂੰ ਪਤਾ ਸੀ।

  ਲੜਕਾ ਬੈਂਕ ਵਿਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ ਹੈ।

  ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵੇਖਿਆ ਜਾ ਸਕਦਾ ਹੈ ਕਿ ਇਕ ਬੱਚਾ ਬਿਨਾ ਕਿਸੇ ਡਰ ਦੇ ਬੈਗ ਹੱਥ ਵਿਚ ਫੜ ਬੜੇ ਆਰਾਮ ਨਾਲ ਬਾਹਰ ਨਿਕਲ ਰਿਹਾ ਹੈ।

  ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਨਾਲ ਇੱਕ ਵਿਅਕਤੀ ਵੀ ਸੀ ਜੋ ਕਾਫੀ ਦੇਰ ਤੱਕ ਬੈਂਕ ਤੋਂ ਆਉਣ ਵਾਲੇ ਲੋਕਾਂ 'ਤੇ ਨਜ਼ਰ ਰੱਖ ਰਿਹਾ ਸੀ ਅਤੇ ਇਹ ਬੱਚਾ ਅਤੇ ਵਿਅਕਤੀ ਏ.ਟੀ.ਐਮ ਵਿੱਚ ਪਾਉਣ ਲਈ ਆਏ ਪੈਸੇ ਲੈ ਕੇ ਫਰਾਰ ਹੋ ਗਏ।
  Published by:Gurwinder Singh
  First published:

  Tags: Crime news, Viral news, Viral video

  ਅਗਲੀ ਖਬਰ