Home /News /punjab /

ਪਟਿਆਲਾ ਪੁਲਿਸ ਵੱਲੋਂ ਨਕਲੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼, 6 ਦੋਸ਼ੀ ਕਾਬੂ

ਪਟਿਆਲਾ ਪੁਲਿਸ ਵੱਲੋਂ ਨਕਲੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼, 6 ਦੋਸ਼ੀ ਕਾਬੂ

ਪਟਿਆਲਾ ਪੁਲਿਸ ਵੱਲੋਂ ਨਕਲੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼, 6 ਦੋਸ਼ੀ ਕਾਬੂ

ਪਟਿਆਲਾ ਪੁਲਿਸ ਵੱਲੋਂ ਨਕਲੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼, 6 ਦੋਸ਼ੀ ਕਾਬੂ

41 ਹਜਾਰ ਖਾਲੀ ਬੋਟਲਸ,16 ਖਾਲੀ ਪਲਾਸਟਿਕ ਦੀ ਬੋਟਲਸ, 11 ਬੋਟਲਸ ਟਕਨ 850 ਖਾਲੀ ਡੱਬੇ, ਇੱਕ ਬੋਤਲ ਦੇ ਉੱਤੇ ਸਟਿੱਕਰ ਲਗਾਉਣ ਵਾਲੀ ਮਸ਼ੀਨ ਵੀ ਬਰਾਮਦ

 • Share this:

  ਮਨੋਜ ਸ਼ਰਮਾ

  ਪਟਿਆਲਾ ਪੁਲਿਸ ਨੂੰ ਮਿਲੀ ਇਕ ਵੱਡੀ ਸਫਲਤਾ ਸਦਨ ਬਿਹਾਰ ਵਿਖੇ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਕੀਤਾ। ਪਰਦਾਫਾਸ਼ ਦੇ ਨਾਲ ਹੀ ਮੌਕੇ ਤੇ ਪੁਲਸ ਵੱਲੋਂ ਰੇਡ ਕਰ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ ਵਿੱਚ ਮਸ਼ੀਨਾਂ ਬਰਾਮਦ ਕੀਤੀ।   ਪਟਿਆਲਾ ਦੇ ਸਰਹਿੰਦ ਰੋਡ ਰਿਲਾਇੰਸ ਪੈਟਰੋਲ ਪੰਪ ਤੇ ਲੁੱਟ ਕਰਨ ਵਾਲੇ 6 ਲੁਟੇਰਿਆਂ ਨੂੰ ਪੁਲਸ ਨੇ ਕੀਤਾ ਕਾਬੂ  ਹੈ। ਮੁੱਖ ਦੋਸ਼ੀ ਵਿਸ਼ਾਲ ਕੁਮਾਰ ਹੈ ਜਿਸ ਦੇ ਉਪਰ ਪਹਿਲਾ ਵੀ 15 ਮੁਕਦਮੇ ਦਰਜ ਹਨ। ਇਸ ਦੇ ਨਾਲ ਹੀ ਵਿਸ਼ਾਲ ਦੇ 5 ਸਾਥੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇਨ੍ਹਾਂ ਪਾਸੋਂ ਸਾਨੂੰ 1 ਇਨੋਵਾ ਗੱਡੀ, 1 ਆਲਟੋ ਗੱਡੀ, 2 ਸਕੂਟਰੀਆ,1 ਰਿਵਾਲਵਰ 3 ਕਾਰਤੂਸ 1 ਪਿਸਟਲ 32 ਬੋਰ 7 ਜਿੰਦਾ ਕਾਰਤੂਸ 1 ਕਿਰਚ ਲੋਹੇ ਦੀ ਰੋਡ ਵੀ ਬਰਾਮਦ ਕੀਤੀ ਹੈ।  

  ਐਸ.ਐਸਪੀ ਪਟਿਆਲਾ ਸੰਦੀਪ ਕੁਮਾਰ ਗਰਗ ਨੇ ਆਖਿਆ ਕਿ ਸਦਨ ਬਿਹਾਰ ਵਿਖੇ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫਾਸ਼ ਦੇ ਨਾਲ ਹੀ ਮੌਕੇ ਤੇ ਪੁਲਸ ਵੱਲੋਂ ਰੇਡ ਕਰ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ ਵਿੱਚ ਮਸ਼ੀਨਾਂ ਕੀਤੀ ਬਰਾਮਦ ਪੁਲਸ ਵਲੋਂ ਮੌਕੇ ਤੋਂ 41 ਹਜਾਰ ਖਾਲੀ ਬੋਟਲਸ 16 ਖਾਲੀ ਪਲਾਸਟਿਕ ਦੀ ਬੋਟਲਸ 11 ਬੋਟਲਸ ਟਕਨ 850 ਖਾਲੀ ਡੱਬੇ ਬਰਾਮਦ ਹੋਏ ਹਨ ਇੱਕ ਬੋਤਲ ਦੇ ਉੱਤੇ ਸਟਿੱਕਰ ਲਗਾਉਣ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ ਜਿਸ ਵਿਚ 5 ਦੋਸ਼ੀਆਂ ਦੇ ਮੁੱਖ ਨਾਮ ਦੱਸੇ ਜਾ ਰਹੇ ਸੀ ਜਿਨ੍ਹਾਂ ਵਿੱਚੋਂ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 2 ਸਕੇ ਭਰਾ ਹਨ ਇਹ ਸ਼ਰਾਬ ਦੀ ਫੈਕਟਰੀ ਨੂੰ ਅੱਗੇ ਵਧਾਉਣ ਲਈ ਹੁਣ ਕੰਮ ਕਰ ਰਹੇ ਸੀ ਤੇ ਹੁਣ ਇਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

  Published by:Ashish Sharma
  First published:

  Tags: Illegal liquor, Patiala, Punjab Police