Home /News /punjab /

ਪੰਜਾਬੀ ਯੂਨੀਵਰਸਿਟੀ 'ਚ ਕਰੋੜਾਂ ਦੇ ਘਪਲੇ ਤੇ ਵਿਦਿਆਰਥੀ ਸੰਗਠਨ ਵੱਲੋਂ ਸੰਘਰਸ਼ ਦਾ ਐਲਾਨ

ਪੰਜਾਬੀ ਯੂਨੀਵਰਸਿਟੀ 'ਚ ਕਰੋੜਾਂ ਦੇ ਘਪਲੇ ਤੇ ਵਿਦਿਆਰਥੀ ਸੰਗਠਨ ਵੱਲੋਂ ਸੰਘਰਸ਼ ਦਾ ਐਲਾਨ

ਯੂਨੀਵਰਸਿਟੀ ਪਟਿਆਲਾ (Punjabi University Scam) ਵਿਖੇ ਕਥਿਤ ਜਾਅਲੀ ਸਰਟੀਫਿਕੇਟ (Fake Certificate) ਬਣਾ ਕੇ ਨੌਕਰੀਆਂ (Jobs Scam) 'ਤੇ ਲੱਗੇ ਪ੍ਰੋਫ਼ੈਸਰ, ਅਯੋਗ ਪ੍ਰੋਫ਼ੈਸਰ, ਪੇਪਰ ਖਰੀਦ ਕਰੋੜਾਂ ਰੁਪਏ ਦੇ ਇਨਟੀਕ ਫਰਨੀਚਰ ਘਪਲੇ ਕਾਗਜ਼ ਖ਼ਰੀਦ, ਅੱਗ ਬੁਝਾਊ ਯੰਤਰਾਂ ਦੀ ਖਰੀਦ,ਆਦਿ ਦੇ ਮਸਲਿਆਂ ਨੂੰ ਲੈ ਕੇ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ਼ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਠੋਸ ਕਾਰਵਾਈ ਨਾ ਕਰਨ ਨੂੰ ਲੈ ਕੇ ਸੈਕੁਲਰ ਫੈਡਰੇਸ਼ਨ ਆਫ ਇੰਡੀਆ (Secular Federation of India) ਨੇ ਪੱਕਾ ਮੋਰਚਾ ਲਗਾਉਣ ਦੀ ਦਿੱਤੀ ਚਿਤਾਵਨੀ।

ਹੋਰ ਪੜ੍ਹੋ ...
 • Share this:
  ਮਨੋਜ ਸ਼ਰਮਾ

  ਯੂਨੀਵਰਸਿਟੀ ਪਟਿਆਲਾ (Punjabi University Scam) ਵਿਖੇ ਕਥਿਤ ਜਾਅਲੀ ਸਰਟੀਫਿਕੇਟ (Fake Certificate) ਬਣਾ ਕੇ ਨੌਕਰੀਆਂ (Jobs Scam) 'ਤੇ ਲੱਗੇ ਪ੍ਰੋਫ਼ੈਸਰ, ਅਯੋਗ ਪ੍ਰੋਫ਼ੈਸਰ, ਪੇਪਰ ਖਰੀਦ ਕਰੋੜਾਂ ਰੁਪਏ ਦੇ ਇਨਟੀਕ ਫਰਨੀਚਰ ਘਪਲੇ ਕਾਗਜ਼ ਖ਼ਰੀਦ, ਅੱਗ ਬੁਝਾਊ ਯੰਤਰਾਂ ਦੀ ਖਰੀਦ,ਆਦਿ ਦੇ ਮਸਲਿਆਂ ਨੂੰ ਲੈ ਕੇ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ਼ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਠੋਸ ਕਾਰਵਾਈ ਨਾ ਕਰਨ ਨੂੰ ਲੈ ਕੇ ਸੈਕੁਲਰ ਫੈਡਰੇਸ਼ਨ ਆਫ ਇੰਡੀਆ (Secular Federation of India) ਨੇ ਪੱਕਾ ਮੋਰਚਾ ਲਗਾਉਣ ਦੀ ਦਿੱਤੀ ਚਿਤਾਵਨੀ। ਉਥੇ ਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਕਿਸੀ ਵੀ ਘਪਲੇ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

  ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ, ਆਪਣੇ ਭ੍ਰਿਸ਼ਟ ਅਧਿਕਾਰੀਆਂ ਨੂੰ ਬਚਾਉਣ ਦੀ ਕਵਾਇਦ ਵਿਚ ਜੁਟੀ ਨਜ਼ਰ ਆ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀ ਅੰਦਰ ਫੈਲੇ ਭ੍ਰਿਸ਼ਟਾਚਾਰ ਸੰਬੰਧੀ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਦੀ ਜਥੇਬੰਦੀ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿੰਡੀਕੇਟ ਦੀ ਮੀਟਿੰਗ ਵਿੱਚ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ਼ ਮਜ਼ਾਕੀਆ ਕਿਸਮ ਦੀ ਹੀ ਕਾਰਵਾਈ ਕਰ ਕੇ ਇਸ ਮਾਮਲੇ ਨੂੰ ਦਬਾ ਦਿੱਤਾ ਗਿਆ।

  ਦੱਸ ਦੇਈਏ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਤੇ ਲੱਗੇ ਪ੍ਰੋਫ਼ੈਸਰ ,ਅਯੋਗ ਪ੍ਰੋਫ਼ੈਸਰ, ਪੇਪਰ ਖਰੀਦ ਕਰੋੜਾਂ ਰੁਪਏ ਦੇ ਇਨਟੀਕ ਫਰਨੀਚਰ ਘਪਲੇ ਕਾਗਜ਼ ਖ਼ਰੀਦ, ਅੱਗ ਬੁਝਾਊ ਯੰਤਰਾਂ ਦੀ ਖਰੀਦ,ਆਦਿ ਦੇ ਮਸਲਿਆਂ ਨੂੰ ਲੈ ਕੇ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ਼ ਠੋਸ ਕਾਰਵਾਈ ਕਰਨ ਦੇ ਸਬੰਧ ਵਿੱਚ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ ਜਥੇਬੰਦੀ ਵੱਲੋਂ ਕਈ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਪ੍ਰੰਤੂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਿੰਡੀਕੇਟ ਦੀ ਮੀਟਿੰਗ ਵਿੱਚ ਇਨ੍ਹਾਂ ਮੁੱਦਿਆਂ ਦੇ ਉੱਤੇ ਸਿਰਫ਼ ਮਜ਼ਾਕੀਆ ਕਿਸਮ ਦੀ ਹੀ ਕਾਰਵਾਈ ਕੀਤੀ ਗਈ ਹੈ।

  ਗੱਲਬਾਤ ਕਰਦਿਆਂ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਯੂਨੀਵਰਸਿਟੀ ਦੇ ਵਿੱਚ ਵੱਡੇ ਘਪਲੇ ਹੋਏ ਨੇ ਅਤੇ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਬਚਾਇਆ ਗਿਆ ਅਤੇ ਕਾਂਗਰਸ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਉਪ ਕੁਲਪਤੀਆਂ ਦੁਆਰਾ ਨਿੱਜੀ ਲਾਲਚਾਂ ਕਰਕੇ ਜਾਂਚਾ ਵਿਚ ਸਿੱਧ ਹੋ ਚੁੱਕੇ ਦੋਸ਼ੀਆਂ ਉੱਪਰ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ।

  ਉਧਰ, ਇਸਦੇ ਨਾਲ ਹੀ ਇਸ ਸਬੰਧ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਅਰਵਿੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਨੇ ਕਾਰਵਾਈ ਕੀਤੀ ਹੈ ਆਰੋਪੀ ਵਿਅਕਤੀਆਂ ਦੇ ਇੰਕਰੀਮੈਂਟ ਰੋਕ ਦਿੱਤੇ ਗਏ ਹਨ ਅਤੇ ਇਹ ਯੂਨੀਵਰਸਿਟੀ ਵਲੋਂ ਘਪਲਿਆਂ ਖਿਲਾਫ ਕਾਰਵਾਈ ਹੈ ਜਿਸ ਤੋਂ ਦੂਸਰੇ ਮੁਲਾਜਮਾ ਨੂੰ ਵੀ ਕਨੀ ਹੋ ਜਾਣਗੇ। ਉਨ੍ਹ ਸਾਫ ਕੀਤਾ ਕਿ ਕਿਸੀ ਵੀ ਤਰ੍ਹਾਂ ਦੇ ਘਪਲੇ ਨੂੰ ਯੂਨੀਵਰਸਿਟੀ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
  Published by:Krishan Sharma
  First published:

  Tags: Patiala, Punjabi university, Scam

  ਅਗਲੀ ਖਬਰ