27 ਸਾਲ ਤੋਂ ਸੰਘਰਸ਼ ਕਰ ਰਹੇ, ਨਹੀਂ ਮਿਲਿਆ ਇਨਸਾਫ ਤਾਂ ਅੱਕ ਕੇ ਮੋਬਾਈਲ ਟਾਵਰ 'ਤੇ ਚੜ੍ਹੇ..

News18 Punjabi | News18 Punjab
Updated: July 6, 2020, 4:33 PM IST
share image
27 ਸਾਲ ਤੋਂ ਸੰਘਰਸ਼ ਕਰ ਰਹੇ, ਨਹੀਂ ਮਿਲਿਆ ਇਨਸਾਫ ਤਾਂ ਅੱਕ ਕੇ ਮੋਬਾਈਲ ਟਾਵਰ 'ਤੇ ਚੜ੍ਹੇ..
27 ਸਾਲ ਤੋਂ ਸੰਘਰਸ਼ ਕਰ ਰਹੇ, ਨਹੀਂ ਮਿਲਿਆ ਇਨਸਾਫ ਤਾਂ ਅੱਕ ਕੇ ਮੋਬਾਈਲ ਟਾਵਰ 'ਤੇ ਚੜ੍ਹੇ..

ਨੌਜਵਾਨ ਨੇ ਦੱਸਿਆ ਜਦੋ 1993 ਵਿਚ ਸਾਡੀਆ ਜਮੀਨਾਂ ਸਰਕਾਰ ਨੇ ਰਿਕਵਾਇਰ ਹੋਈਆ ਸਨ ਉਦੋ ਸਰਕਾਰ ਨੇ ਵਾਅਦਾ ਕੀਤਾ ਸੀ ਇਕ ਇੰਤਕਾਲ ਇਕ ਨੌਕਰੀ ਦਿੱਤੀ ਜਾਵੇਗੀ। ਡੈਮ ਬਣਨ ਦਾ ਕੰਮ ਸ਼ੁਰੂ ਹੋ ਗਿਆ ਸੀ। ਸਰਕਾਰ ਨੇ 2010 ਵਿਚ ਨਵੀ ਪਾਲਿਸੀ ਬਣਾ ਕੇ ਆਪਣੇ ਰਿਸ਼ਤੇਦਾਰਾ ਨੂੰ ਨੌਕਰੀ ਦੇ ਦਿੱਤੀ ਅਤੇ ਬਾਕੀ ਲੋਕਾਂ ਕੋਈ ਨੌਕਰੀ ਨਹੀ ਮਿਲੀ ਹੈ। ਅਸੀ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

  • Share this:
  • Facebook share img
  • Twitter share img
  • Linkedin share img
ਪਠਾਨਕੋਟ ਵਿਚ ਬੈਰਾਜ ਸੰਘਰਸ਼ ਕਮੇਟੀ ਦੇ ਮੈਂਬਰਾਂ ਮੋਬਾਈਲ ਟਾਵਰ ਉਤੇ ਚੜੇ ਹਨ। ਬੈਰਾਜ ਦੇ ਲਈ ਜਮੀਨ ਦੇਣ ਦੇ ਬਾਵਜੂਦ ਵੀ ਰੁਜ਼ਗਾਰ ਨਹੀ ਮਿਲ ਰਿਹਾ ਹੈ। ਸਰਕਾਰ ਨੇ ਜਮੀਨ ਦੇਣ ਬਦਲੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਸੰਘਰਸ਼ ਕਰ ਰਹੇ ਲੋਕਾਂ ਦੇ ਆਗੂ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋ 27 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅੱਜ ਤੱਕ ਕਿਸੇ ਨੂੰ ਵੀ ਇਨਸਾਫ ਨਹੀ ਮਿਲਿਆ ਹੈ।

ਨੌਜਵਾਨ ਨੇ ਦੱਸਿਆ ਜਦੋ 1993 ਵਿਚ ਸਾਡੀਆ ਜਮੀਨਾਂ ਸਰਕਾਰ ਨੇ ਰਿਕਵਾਇਰ ਹੋਈਆ ਸਨ ਉਦੋ ਸਰਕਾਰ ਨੇ ਵਾਅਦਾ ਕੀਤਾ ਸੀ ਇਕ ਇੰਤਕਾਲ ਇਕ ਨੌਕਰੀ ਦਿੱਤੀ ਜਾਵੇਗੀ। ਡੈਮ ਬਣਨ ਦਾ ਕੰਮ ਸ਼ੁਰੂ ਹੋ ਗਿਆ ਸੀ। ਸਰਕਾਰ ਨੇ 2010 ਵਿਚ ਨਵੀ ਪਾਲਿਸੀ ਬਣਾ ਕੇ ਆਪਣੇ ਰਿਸ਼ਤੇਦਾਰਾ ਨੂੰ ਨੌਕਰੀ ਦੇ ਦਿੱਤੀ ਅਤੇ ਬਾਕੀ ਲੋਕਾਂ ਕੋਈ ਨੌਕਰੀ ਨਹੀ ਮਿਲੀ ਹੈ। ਅਸੀ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

ਨੌਜਵਾਨ ਨੇ ਦੱਸਿਆ ਹੈ ਕਿ ਬਜੁਰਗ ਟਾਵਰ ਉਤੇ ਚੜੇ ਹਨ ਇਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਨਸਾਫ ਕਰੇ। ਨੌਜਵਾਨ ਨੇ ਕਿਹਾ ਕਿ ਜੇਕਰ ਬਜੁਰਗ ਮਰਦੇ ਹਨ ਤਾਂ ਡੈਮ ਦਾ ਚੀਫ ਮੌਤ ਦਾ ਜਿੰਮੇਵਾਰ ਹੋਵੇਗਾ
Published by: Sukhwinder Singh
First published: July 6, 2020, 4:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading