Home /News /punjab /

Punjab Election: ਹੁਣ PM ਮੋਦੀ ਸੰਭਾਲਣਗੇ ਪੰਜਾਬ ਵਿਚ ਮੋਰਚਾ, ਕੱਲ੍ਹ ਪਹਿਲੀ ਰੈਲੀ ਨੂੰ ਕਰਨਗੇ ਸੰਬੋਧਨ

Punjab Election: ਹੁਣ PM ਮੋਦੀ ਸੰਭਾਲਣਗੇ ਪੰਜਾਬ ਵਿਚ ਮੋਰਚਾ, ਕੱਲ੍ਹ ਪਹਿਲੀ ਰੈਲੀ ਨੂੰ ਕਰਨਗੇ ਸੰਬੋਧਨ

 (ਫਾਈਲ ਫੋਟੋ twitter)

(ਫਾਈਲ ਫੋਟੋ twitter)

  • Share this:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੋਂ ਪੰਜਾਬ ਵਿਚ ਵਰਚੂਅਲ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਮੋਦੀ ਨੇ ਅਜੇ ਤੱਕ ਪੰਜਾਬ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਸੀ। ਪੰਜਾਬ ਦੀ ਭਾਜਪਾ ਲੀਡਰਸ਼ਿਪ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ।

ਹੁਣ ਪ੍ਰਧਾਨ ਮੰਤਰੀ ਭਾਜਪਾ ਲਈ ਪ੍ਰਚਾਰ ਕਰਨਗੇ। ਇਸ ਦੀ ਸ਼ੁਰੂਆਤ ਕੱਲ੍ਹ ਤੋਂ ਕਰਨਗੇ। ਦੱਸ ਦਈਏ ਕਿ ਸੁਰੱਖਿਆ ਕਾਰਨ ਕਰਕੇ ਫਿਰੋਜ਼ਪੁਰ ਰੈਲੀ ਰੱਦ ਹੋਣ ਪਿੱਛੋਂ ਚਰਚਾ ਸੀ ਮੋਦੀ ਪੰਜਾਬ ਚੋਣਾਂ ਤੋਂ ਦੂਰ ਹੀ ਰਹਿਣਗੇ। ਪਰ ਹੁਣ ਮੋਦੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਲਈ ਮੋਰਚਾ ਸੰਭਾਲ ਲਿਆ ਹੈ।

ਕੱਲ੍ਹ ਉਹ ਲੁਧਿਆਣਾ ਤੇ ਫਤਹਿਗੜ੍ਹ ਹਲਕਿਆਂ ਲਈ ਸੰਬੋਧਨ ਕਰਨਗੇ। ਅਗਲੇ ਦਿਨ ਉਹ ਜਲੰਧਰ, ਕਪੂਰਥਲਾ ਤੇ ਬਠਿੰਡਾ ਹਲਕਿਆਂ ਲ਼ਈ ਪ੍ਰਚਾਰ ਕਰਨਗੇ।

Published by:Gurwinder Singh
First published:

Tags: Assembly Elections 2022, Modi, Modi 2.0, Modi government, Narendra modi, Punjab Assembly election 2022, Punjab BJP, Punjab Election 2022