• Home
  • »
  • News
  • »
  • punjab
  • »
  • PM NARENDRA MODI SECURITY BREACH BJP SAID CONGRESS WITHHOLDS GIFTS TO PUNJAB

ਭਾਜਪਾ ਪ੍ਰਧਾਨ ਨੇ ਕਿਹਾ- ਪੰਜਾਬ ਨੂੰ ਮਿਲਣ ਵਾਲੀ ਸੀ ਸੌਗਾਤ, ਜੋ ਕਾਂਗਰਸ ਨੇ ਰੋਕ ਦਿੱਤੀ!

ਭਾਜਪਾ ਪ੍ਰਧਾਨ ਨੇ ਕਿਹਾ- ਪੰਜਾਬ ਨੂੰ ਮਿਲਣ ਵਾਲੀ ਸੀ ਸੌਗਾਤ, ਜੋ ਕਾਂਗਰਸ ਨੇ ਰੋਕ ਦਿੱਤੀ! (ਫਾਇਲ ਫੋਟੋ)

  • Share this:
    ਪੰਜਾਬ ਭਾਜਪਾ ਦੇ ਪ੍ਰਧਾਨ ਨੇ ਇਕ ਟਵੀਟ ਕਰਕੇ ਆਖਿਆ ਹੈ ਕਿ ਪੰਜਾਬ ਨੂੰ ਸੌਗਾਤ ਮਿਲਣੀ ਸੀ, ਜਿਸ ਨੂੰ ਕਾਂਗਰਸ ਨੇ ਰੋਕ ਦਿੱਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਨੂੰ ਇਹ ਤੌਹਫੇ ਮਿਲਣ ਸਨ ਜੋ ਕਾਂਗਰਸ ਨੇ ਰੋਕ ਦਿੱਤੇ।

    ਭਾਜਪਾ ਪ੍ਰਧਾਨ ਨੇ ਦੱਸਿਆ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ 39,500 ਕਰੋੜ ਰੁਪਏ, 1700 ਕਰੋੜ ਨਾਲ ਅੰਮ੍ਰਿਤਸਰ-ਊਨਾ ਚਹੁੰ ਮਾਰਗ,  ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਲਈ 490 ਕਰੋੜ,  ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 325 ਕਰੋੜ ਨਾਲ ਦੋ ਮੈਡੀਕਲ ਕਾਲਜ।

    ਦੱਸ ਦਈਏ ਇਹ ਉਹ ਐਲਾਨ ਸਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਕਰਨੇ ਸਨ। ਪਰ ਕਿਸਾਨਾਂ ਵੱਲੋਂ ਉਨ੍ਹਾਂ ਦਾ ਰਾਹ ਰੋਕਣ ਕਾਰਨ ਉਹ ਆਪਣਾ ਦੌਰਾ ਅੱਧ ਵਿਚਾਲੇ ਛੱਡ ਕੇ ਪਰਤ ਗਏ ਸਨ।


    ਭਾਜਪਾ ਦਾ ਦੋਸ਼ ਹੈ ਕਿ ਇਹ ਪੰਜਾਬ ਸਰਕਾਰ ਨੇ ਜਾਣਬੁਝ ਕੇ ਕੀਤਾ ਸੀ। ਹੁਣ ਭਾਜਪਾ ਪ੍ਰਧਾਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਸੌਗਾਤਾਂ ਦੇਣੀਆਂ ਸਨ ਪਰ ਕਾਂਗਰਸ ਕਾਰਨ ਇਹ ਰੁਕ ਗਈਆਂ।

    ਭਾਜਪਾ ਪ੍ਰਧਾਨ ਨੇ ਦੱਸਿਆ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ 39,500 ਕਰੋੜ ਰੁਪਏ, 1700 ਕਰੋੜ ਨਾਲ ਅੰਮ੍ਰਿਤਸਰ-ਊਨਾ ਚਹੁੰ ਮਾਰਗ,  ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਲਈ 490 ਕਰੋੜ,  ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 325 ਕਰੋੜ ਨਾਲ ਦੋ ਮੈਡੀਕਲ ਕਾਲਜ।

    ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਕਰਨੇ ਸਨ। ਪਰ ਕਿਸਾਨਾਂ ਵੱਲੋਂ ਉਨ੍ਹਾਂ ਦਾ ਰਾਹ ਰੋਕਣ ਕਾਰਨ ਉਹ ਆਪਣਾ ਦੌਰਾ ਅੱਧ ਵਿਚਾਲੇ ਛੱਡ ਕੇ ਪਰਤ ਗਏ ਸਨ।
    Published by:Gurwinder Singh
    First published: