Home /News /punjab /

ਅਪ੍ਰੈਲ ਤੋਂ ਖਪਤਕਾਰਾਂ ਨੂੰ ਪੁਰਾਣੇ ਮਹਿੰਗੇ ਰੇਟ ਵਾਲੀ ਬਿਜਲੀ ਮਿਲੇਗੀ ਜਾਂ ਸਸਤੀ, PCPL ਚੇਅਰਮੈਨ ਦਾ ਵੱਡਾ ਬਿਆਨ..

ਅਪ੍ਰੈਲ ਤੋਂ ਖਪਤਕਾਰਾਂ ਨੂੰ ਪੁਰਾਣੇ ਮਹਿੰਗੇ ਰੇਟ ਵਾਲੀ ਬਿਜਲੀ ਮਿਲੇਗੀ ਜਾਂ ਸਸਤੀ, PCPL ਚੇਅਰਮੈਨ ਦਾ ਵੱਡਾ ਬਿਆਨ..

ਪਾਵਰਕੌਮ ਦੇ ਸੀ.ਐੱਮ.ਡੀ ਬਲਦੇਵ ਸਿੰਘ ਸਰਾਂ

ਪਾਵਰਕੌਮ ਦੇ ਸੀ.ਐੱਮ.ਡੀ ਬਲਦੇਵ ਸਿੰਘ ਸਰਾਂ

31 ਮਾਰਚ ਤੋਂ ਬਾਅਦ ਪੰਜਾਬ 'ਚ ਅਪ੍ਰੈਲ ਤੋਂ ਪੁਰਾਣੇ ਮਹਿੰਗੇ ਰੇਟ ਵਾਲੀ ਬਿਜਲੀ ਮਿਲੇਗੀ। PCPL ਚੇਅਰਮੈਨ ਨੇ ਸਪਸ਼ਟ ਕੀਤਾ ਹੈ ਕਿ ਇਹ ਗਲਤ ਅਫਵਾਹ ਹੈ। ਪਾਵਰਕੌਮ ਆਉਣ ਵਾਲੇ ਸਮੇਂ ਵਿੱਚ ਖਪਤਕਾਰਾਂ ਨੂੰ ਆਖਰੀ ਸਸਤੇ ਬਿਜਲੀ ਦਰਾਂ 'ਤੇ ਹੀ ਬਿਜਲੀ ਸਪਲਾਈ ਕਰੇਗਾ।

  • Share this:

    ਪਟਿਆਲਾ : ਪੰਜਾਬ 'ਚ ਬਿਜਲੀ ਖਪਤਕਾਰਾਂ ਨੂੰ ਪਹਿਲੀਆਂ ਦਰਾਂ 'ਤੇ ਸਸਤੀ ਬਿਜਲੀ ਮਿਲਦੀ ਰਹੇਗੀ। ਇਸ ਗੱਲ ਦਾ ਪ੍ਰਗਟਾਵਾ ਪਾਵਰਕੌਮ ਦੇ ਸੀ.ਐੱਮ.ਡੀ ਬਲਦੇਵ ਸਿੰਘ ਸਰਾਂ ਨੇ  'ਨਿਊਜ਼18 ਪੰਜਾਬ' ਕੋਲ ਕੀਤਾ ਹੈ। ਉਨ੍ਹਾਂ ਕਿਹਾ ਇਹ ਗੱਲ ਸਾਹਮਣੇ ਆ ਰਹੀ ਹੈ ਕਿ 31 ਮਾਰਚ ਤੋਂ ਬਾਅਦ ਪੰਜਾਬ 'ਚ ਅਪ੍ਰੈਲ ਤੋਂ ਪੁਰਾਣੇ ਮਹਿੰਗੇ ਰੇਟ ਵਾਲੀ ਬਿਜਲੀ ਮਿਲੇਗੀ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਗਲਤ ਅਫਵਾਹ ਹੈ। ਪਾਵਰਕੌਮ ਆਉਣ ਵਾਲੇ ਸਮੇਂ ਵਿੱਚ ਖਪਤਕਾਰਾਂ ਨੂੰ ਆਖਰੀ ਸਸਤੇ ਬਿਜਲੀ ਦਰਾਂ 'ਤੇ ਹੀ ਬਿਜਲੀ ਸਪਲਾਈ ਕਰੇਗਾ।

    Published by:Sukhwinder Singh
    First published:

    Tags: Powercom