ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਤੋਂ ਅੱਠਵੀਂ ਦਾ ਦਾਖਲਾ 31 ਤੋਂ 

News18 Punjabi | News18 Punjab
Updated: July 25, 2020, 9:48 PM IST
share image
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਤੋਂ ਅੱਠਵੀਂ ਦਾ ਦਾਖਲਾ 31 ਤੋਂ 
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਤੋਂ ਅੱਠਵੀਂ ਦਾ ਦਾਖਲਾ 31 ਤੋਂ 

ਆਨਲਾਈਨ ਫਾਰਮ ਸਿੱੱਖਿਆ ਵਿਭਾਗ ਦੀ ਵੈੱਬਸਾਈਟ www.chdeducation.gov.in ਉੱਤੇ ਭਰੇ ਜਾ ਸਕਣਗੇੇ।

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦਾ ਦਾਖਲਾ 31 ਜੁਲਾਈ ਤੋਂ ਸ਼ੁਰੂ ਹੋਵੇਗਾ। ਦਾਖਲੇ ਦੀ ਪ੍ਰਕਿਰਿਆ ਆਨਲਾਈਨ ਹੋਵੇਗੀ। ਆਨਲਾਈਨ ਫਾਰਮ ਸਿੱੱਖਿਆ ਵਿਭਾਗ ਦੀ ਵੈੱਬਸਾਈਟ www.chdeducation.gov.in ਉੱਤੇ ਭਰੇ ਜਾ ਸਕਣਗੇੇ। 27 ਜੁਲਾਈ ਤੋਂ ਵੈੱਬਸਾਈਟ ਉੱਤੇ ਕਲਸਟਰ ਅਤੇ ਕਲਸਟਰਾਂ ਦੇ ਤਹਿਤ ਆਉੰਦੇ ਸਕੂੂਲਾਂ ਦੀ ਜਾਣਕਾਰੀ ਉਪਲੱਬਧ ਹੋਵੇਗੀ। 14 ਅਗਸਤ ਤੱਕ ਆਨਲਾਈਨ ਫਾਰਮ ਭਰੇ ਜਾ ਸਕਣਗੇੇ।

ਦਾਖਲਾ Right to Education (RTE) ਐਕਟ ਦੇ ਨੇਬਰਹੁੱਡ ਸੰਕਲਪ ਦੇ ਅਨੁਸਾਰ ਹੋਵੇਗਾ। ਇਸ ਦੇ ਅਨੁਸਾਰ ਘਰ ਦੇ ਸਭ ਤੋਂ ਨਜ਼ਦੀਕ ਵਾਲੇ ਸਕੂਲ ਵਿੱਚ ਬੱਚੇ ਦਾ ਦਾਖਲਾ ਹੋਵੇਗਾ।
ਹਰ ਸੈਕਟਰ ਵਿੱਚ ਪੈਂਂਦੇ ਸਕੂਲਾਂ ਦੀ ਜਾਣਕਾਰੀ ਵੈੱਬਸਾਈਟ ਉੱਤੇ ਉਪਲੱਬਧ ਹੈ। ਜਿਹੜੇ ਵਿਦਿਆਰਥੀ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹ ਰਹੇ ਉਹ ਦਾਖਲੇ ਦਾ ਫਾਰਮ ਭਰ ਸਕਣਗੇੇ।
Published by: Ashish Sharma
First published: July 25, 2020, 9:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading