ਪ੍ਰੈਟਰੋਲ ਡੀਜਲ ਦੇ ਰੇਟ ਘੱਟ ਕਰਨ ਲਈ ਪੰਜਾਬ ਦੀ ਜਨਤਾ ਨੂੰ ਸੰਘਰਸ਼ ਕਰਨਾ ਹੋਵੇਗਾ : ਪ੍ਰੋ. ਚੰਦੂਮਾਜਰਾ

ਪ੍ਰੈਟਰੋਲ ਡੀਜਲ ਦੇ ਰੇਟ ਘੱਟ ਕਰਨ ਲਈ ਪੰਜਾਬ ਦੀ ਜਨਤਾ ਨੂੰ ਸੰਘਰਸ਼ ਕਰਨਾ ਹੋਵੇਗਾ : ਪ੍ਰੋ. ਚੰਦੂਮਾਜਰਾ

ਪ੍ਰੈਟਰੋਲ ਡੀਜਲ ਦੇ ਰੇਟ ਘੱਟ ਕਰਨ ਲਈ ਪੰਜਾਬ ਦੀ ਜਨਤਾ ਨੂੰ ਸੰਘਰਸ਼ ਕਰਨਾ ਹੋਵੇਗਾ : ਪ੍ਰੋ. ਚੰਦੂਮਾਜਰਾ

  • Share this:
    ਪੁਰਸ਼ੋਤਮ ਕੌਸ਼ਿਕ

    ਸਮਾਣਾ ਵਿਚ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਪਾਰਟੀ ਦੇ ਵਰਕਰ ਗੁਰਮੀਤ ਸਿੰਘ ਗਢਵਾਲੀ ਦੀ ਅੰਤਿਮ ਅਰਦਾਸ ਵਿਚ ਸ਼ਿਰਕਤ ਕਰਨ ਦੇ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਪ੍ਰੋ. ਚੰਦੂ ਮਾਜਰਾ ਨੇ ਕਿਹਾ ਪ੍ਰੈਟਰੋਲ ਡੀਜਲ ਦੇ ਰੇਟ ਲਗਾਤਾਰ ਵਧ ਰਹੇ ਹਨ। ਉਸਦੇ ਕਿਸਾਨਾ ਨੂੰ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨ ਨੂੰ ਝੋਨੇ ਦੀ ਬਿਜਾਈ ਦੇ ਲਈ ਡੀਜਲ ਦੀ ਜਰੂਰਤ ਹੈ, ਉਸਦੇ ਰੇਟ ਘੱਟ ਕਰੇ ਉਸਦੇ ਲਈ ਜਨਤਾ ਨੂੰ ਸੜਕਾ ਤੇ ਆਉਣਾ ਹੋਵੇਗਾ।

    ਅਕਾਲੀ ਦਲ ਸੰਘਰਸ਼ ਕਰੇਗਾ। ਪ੍ਰੈਟਰੋਲ ਡੀਜਲ ਦੇ ਨਾਲ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਲੋਕਾਂ ਦੇ ਨਾਲ ਮਾਰ ਕਰ ਰਹੀ ਹੈ। ਪੰਜਾਬ ਸਰਕਾਰ ਆਪਣਾ ਟੈਕਸ ਘੱਟ ਕਰੇ ਕੇਦਰ ਸਰਕਾਰ ਤੇ ਵੀ ਦਬਾਅ ਬਣਾਇਆ ਜਾਵੇ ਕਿ ਉਹ ਆਪਣਾ ਟੈਕਸ ਘੱਟ ਕਰਨ ਤਾਂ ਕਿ ਜਨਤਾ ਨੂੰ ਰਾਹਤ ਮਿਲੇ। ਉਤਰ ਪ੍ਰਦੇਸ਼ ਵਿਚ ਕਿਸਾਨਾਂ ਨੂੰ ਉਨਾ ਦੀ ਜਮੀਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇ। ਉਸਦੇ ਲਈ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਆਦਿਤਯਨਾਥ ਯੋਗੀ ਦੇ ਨਾਲ ਗੱਲਬਾਤ ਹੋ ਚੁੱਕੀ ਹੈ।
    First published: