Home /News /punjab /

SSP ਵੱਲੋਂ ਧੀਆਂ ਦਾ 5100 ਰੁਪਏ ਨਾਲ ਸਨਮਾਨ,10ਵੀਂ ਦੇ ਨਤੀਜੇ 'ਚ ਸੂਬੇ 'ਚੋਂ ਦੂਜਾ ਤੇ ਤੀਜਾ ਸਥਾਨ

SSP ਵੱਲੋਂ ਧੀਆਂ ਦਾ 5100 ਰੁਪਏ ਨਾਲ ਸਨਮਾਨ,10ਵੀਂ ਦੇ ਨਤੀਜੇ 'ਚ ਸੂਬੇ 'ਚੋਂ ਦੂਜਾ ਤੇ ਤੀਜਾ ਸਥਾਨ

SSP ਵੱਲੋਂ ਧੀਆਂ ਦਾ 5100 ਰੁਪਏ ਨਾਲ ਸਨਮਾਨ, 10ਵੀਂ ਦੇ ਨਤੀਜੇ 'ਚ ਸੂਬੇ 'ਚੋਂ ਦੂਜਾ ਤੇ ਤੀਜਾ ਸਥਾਨ ਕੀਤਾ ਹਸਲ

SSP ਵੱਲੋਂ ਧੀਆਂ ਦਾ 5100 ਰੁਪਏ ਨਾਲ ਸਨਮਾਨ, 10ਵੀਂ ਦੇ ਨਤੀਜੇ 'ਚ ਸੂਬੇ 'ਚੋਂ ਦੂਜਾ ਤੇ ਤੀਜਾ ਸਥਾਨ ਕੀਤਾ ਹਸਲ

PSEB 10th Result 2022: ਸੰਗਰੂਰ ਪੁਲਿਸ ਦੇ ਐਸ.ਐਸ.ਪੀ. ਸ.ਮਨਦੀਪ ਸਿੰਘ ਸਿੱਧੂ ਵੱਲੋਂ ਆਪਣੀ ਤਨਖਾਹ ਵਿੱਚੋਂ ਇਹਨਾਂ ਦੋਵਾਂ ਬੇਟੀਆਂ ਦੀ ਉਪਲਬਧੀ ਲਈ 5100/- 5100/-ਰੁਪਏ ਦਾ ਚੈੱਕ ਦੇ ਕੇ ਸਨਮਾਨ ਕੀਤਾ ਗਿਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

 • Share this:
  ਸੰਗਰੂਰ : ਪੰਜਾਬ ਸਕੂਲ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੰਗਰੂਰ ਦੀ ਦਿਲਪ੍ਰੀਤ ਕੌਰ ਵੱਲੋਂ 99.08% ਅੰਕ ਪ੍ਰਾਪਤ ਕਰਕੇ ਪੂਰੇ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਕੋਮਲਪ੍ਰੀਤ ਕੌਰ ਵੱਲੋਂ 98.77% ਅੰਕ ਪ੍ਰਾਪਤ ਕਰਕੇ ਪੂਰੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਸੰਗਰੂਰ ਪੁਲਿਸ ਦੇ ਐਸ.ਐਸ.ਪੀ. ਸ.ਮਨਦੀਪ ਸਿੰਘ ਸਿੱਧੂ ਵੱਲੋਂ ਆਪਣੀ ਤਨਖਾਹ ਵਿੱਚੋਂ ਇਹਨਾਂ ਦੋਵਾਂ ਬੇਟੀਆਂ ਦੀ ਉਪਲਬਧੀ ਲਈ 5100/- 5100/-ਰੁਪਏ ਦਾ ਚੈੱਕ ਦੇ ਕੇ ਸਨਮਾਨ ਕੀਤਾ ਗਿਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।
  Published by:Sukhwinder Singh
  First published:

  Tags: PSEB, PSEB 10th Result, Punjab Police, Sangrur

  ਅਗਲੀ ਖਬਰ