Home /News /punjab /

PSEB 10th Result 2022: ਇੰਟਰਨੈਟ ਤੋਂ ਬਿਨਾਂ 10ਵੀਂ ਦਾ ਬੋਰਡ ਨਤੀਜਾ ਇੰਜ ਕਰੋ ਚੈੱਕ

PSEB 10th Result 2022: ਇੰਟਰਨੈਟ ਤੋਂ ਬਿਨਾਂ 10ਵੀਂ ਦਾ ਬੋਰਡ ਨਤੀਜਾ ਇੰਜ ਕਰੋ ਚੈੱਕ

PSEB 10th Result 2022: ਇੰਟਰਨੈਟ ਤੋਂ ਬਿਨਾਂ 10ਵੀਂ ਦਾ ਬੋਰਡ ਨਤੀਜਾ ਇੰਜ ਕਰੋ ਚੈੱਕ

PSEB 10th Result 2022: ਇੰਟਰਨੈਟ ਤੋਂ ਬਿਨਾਂ 10ਵੀਂ ਦਾ ਬੋਰਡ ਨਤੀਜਾ ਇੰਜ ਕਰੋ ਚੈੱਕ

(PSEB 10th Result 2022, pseb.ac.in) ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਕੁਝ ਦਿਨ ਪਹਿਲਾਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਸੀ।

 • Share this:

  ਮੋਹਾਲੀ- (PSEB 10th Result 2022, pseb.ac.in) ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਕੁਝ ਦਿਨ ਪਹਿਲਾਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਸੀ। ਉਦੋਂ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।

  ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਅਪਲੋਡ ਕੀਤਾ ਜਾਵੇਗਾ। ਵਿਦਿਆਰਥੀ ਆਪਣੇ ਰੋਲ ਨੰਬਰ ਨਾਲ ਲੌਗਇਨ ਕਰਕੇ ਨਤੀਜਾ ਦੇਖ ਸਕਦੇ ਹਨ। ਹਾਲਾਂਕਿ, ਕਈ ਵਾਰ ਨਤੀਜਾ ਜਾਰੀ ਹੋਣ ਤੋਂ ਬਾਅਦ ਵੈਬਸਾਈਟ 'ਤੇ ਲੋਡ ਬਹੁਤ ਵੱਧ ਜਾਂਦਾ ਹੈ। ਇਸ ਕਾਰਨ ਵੈੱਬਸਾਈਟ ਕਰੈਸ਼ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਵਿਦਿਆਰਥੀ ਵਿਕਲਪਕ ਤਰੀਕੇ ਨਾਲ ਆਪਣੇ ਬੋਰਡ ਨਤੀਜੇ 2022 ਦੀ ਜਾਂਚ ਕਰ ਸਕਦੇ ਹਨ।

  ਐਸਐਮਐਸ (SMS) ਰਾਹੀਂ ਨਤੀਜਾ ਇੰਝ ਵੇਖੋ

  ਦੂਜੇ ਬੋਰਡਾਂ ਵਾਂਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਵੀ ਐਸਐਮਐਸ ਰਾਹੀਂ ਚੈੱਕ ਕੀਤੇ ਜਾ ਸਕਦੇ ਹਨ। ਵੈੱਬਸਾਈਟ ਕਰੈਸ਼ ਜਾਂ ਇੰਟਰਨੈੱਟ ਦੀ ਸਮੱਸਿਆ ਦੇ ਮਾਮਲੇ 'ਚ ਇਹ ਤਰੀਕਾ ਕਾਫੀ ਕਾਰਗਰ ਸਾਬਤ ਹੁੰਦਾ ਹੈ। ਜਾਣੋ ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ SMS ਰਾਹੀਂ ਕਿਵੇਂ ਚੈੱਕ ਕਰਨਾ ਹੈ।

  1- ਆਪਣੇ ਫ਼ੋਨ ਦਾ ਸੁਨੇਹਾ ਬਾਕਸ ਖੋਲ੍ਹੋ।

  2- ਇੱਥੇ PSEB 10 ਟਾਈਪ ਕਰੋ, ਸਪੇਸ ਦਿਓ ਅਤੇ ਰੋਲ ਨੰਬਰ ਦਿਓ।

  3- ਹੁਣ ਇਸ ਮੈਸੇਜ ਨੂੰ 5676750 'ਤੇ ਭੇਜੋ।

  4- 10ਵੀਂ ਬੋਰਡ ਦਾ ਨਤੀਜਾ ਤੁਹਾਡੀ ਸਕਰੀਨ 'ਤੇ ਪ੍ਰਦਰਸ਼ਿਤ ਹੋਵੇਗਾ। ਇਸ ਦੀ ਜਾਂਚ ਕਰੋ ਅਤੇ ਬਾਅਦ ਵਿੱਚ ਮਾਰਕ ਸ਼ੀਟ ਨੂੰ ਆਨਲਾਈਨ ਡਾਊਨਲੋਡ ਕਰੋ।

  Published by:Ashish Sharma
  First published:

  Tags: Class 10 results, PSEB, Punjab School Education Board