PSEB ਦੇ 12ਵੀਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ

News18 Punjabi | News18 Punjab
Updated: July 21, 2020, 9:26 AM IST
share image
PSEB ਦੇ 12ਵੀਂ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ
ਆਨਲਾਈਨ ਸਿੱਖਿਆ ਹੋਵੇਗੀ ਅਧਿਆਪਨ ਦਾ ਤਰਜੀਹੀ ਤਰੀਕਾ, ਕਲਾਸਾਂ ਵਿੱਚ ਨਿੱਜੀ ਹਾਜ਼ਰੀ ਲਾਜ਼ਮੀ ਨਹੀਂ: ਵਿਜੈ ਇੰਦਰ ਸਿੰਗਲਾ

  • Share this:
  • Facebook share img
  • Twitter share img
  • Linkedin share img
ਰਮਨਦੀਪ ਸਿੰਘ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਰੈਗੂਲਰ ਸਮੇਤ ਓਪਨ ਸਕੂਲ ਦੇ ਨਤੀਜੇ ਸਵੇਰੇ 11 ਵਜੇ ਐਲਾਨੇ ਜਾਣਗੇ। ਕਮਰਸ, ਹਿਊਮੈਨਟੀਜ਼, ਵੋਕੇਸ਼ਨਲ ਗਰੁੱਪ ਦੇ ਨਤੀਜਿਆਂ ਦਾ ਐਲਾਨ ਹੋਵੇਗਾ।

ਇਹ ਨਤੀਜੇ ਬੋਰਡ ਦੀ ਵੈਬਸਾਇਟ www.pseb.ac.in ਅਤੇ  www.indiaresults.com 'ਤੇ ਵੀ ਵੇਖੇ ਜਾ ਸਕਣਗੇ।ਇਸ ਤੋਂ ਇਲਾਵਾ ਜਿਹਨਾਂ ਵਿਦਿਆਰਥੀਆਂ ਵੱਲੋਂ ਕਾਰਗੁਜਾਰੀ 'ਚ ਸੁਧਾਰ ਕਰਨ ਲਈ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਲਈ ਫਾਰਮ ਭਰਿਆ ਸੀ ਅਜਿਹੇ ਵਿਦਿਆਰਥੀਆਂ ਦੀ ਇਹ ਪ੍ਰੀਖਿਆ ਸੁਖਾਵਾਂ ਮਾਹੌਲ ਬਣਨ 'ਤੇ ਪਹਿਲਾਂ ਪ੍ਰਾਪਤ ਹੋਈ ਫੀਸ ਅਨੁਸਾਰ ਹੀ ਕਰਵਾਈ ਜਾਵੇਗੀ।
Published by: Anuradha Shukla
First published: July 21, 2020, 7:19 AM IST
ਹੋਰ ਪੜ੍ਹੋ
ਅਗਲੀ ਖ਼ਬਰ