Home /News /punjab /

Punjab Assembly Election 2022: ਪਿੰਡ ਕੋਟਲੀ 'ਚ ਭਾਈਚਾਰਕ ਸਾਂਝ ਦੀ ਮਿਸਾਲ, ਕਿਸੇ ਪਾਰਟੀ ਨੇ ਨਹੀਂ ਲਾਇਆ ਵੱਖਰਾ ਬੂਥ, ਵੇਖੋ ਵੀਡੀਓ

Punjab Assembly Election 2022: ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਵੇਂ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਹਨ ਅਤੇ ਵਰਕਰ ਵੀ ਪੂਰੀ ਤਰ੍ਹਾਂ ਜੁਟੇ ਹੋਏ ਹਨ। ਇਸ ਦੌਰਾਨ ਕਈ ਥਾਂਈਂ ਉਮੀਦਵਾਰਾਂ 'ਤੇ ਹਮਲੇ ਵੀ ਹੋਈ ਹੈ ਅਤੇ ਉਮੀਦਵਾਰ ਵੀ ਕਈ ਥਾਈਂ ਇੱਕ-ਦੂਜੇ ਨੂੰ ਵੇਖ ਕੇ ਰਾਜੀ ਨਹੀਂ ਹਨ, ਪਰੰਤ ਰੋਪੜ ਜ਼ਿਲ੍ਹੇ (Ropar District) ਦਾ ਪਿੰਡ ਕੋਟਲੀ (Kotli village ropar) ਪੰਜਾਬ ਚੋਣਾਂ 2022 ਵਿੱਚ ਵੱਖਰੀ ਮਿਸਾਲ ਪੇਸ਼ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

    ਪਿੰਡ ਕੋਟਲੀ ਵਿਖੇ ਕਿਸੇ ਵੀ ਪੋਲਿੰਗ ਪਾਰਟੀ ਵੱਲੋਂ ਵੱਖਰਾ ਪੋਲਿੰਗ ਬੂਥ ਨਹੀਂ ਲਾਇਆ ਗਿਆ ਹੈ। ਸਾਰੀਆਂ ਪਾਰਟੀਆਂ ਦੇ ਵਰਕਰਾਂ ਵੱਲੋਂ ਭਾਈਚਾਰਕ ਸਾਂਝੇ ਪੇਸ਼ ਕਰਦੇ ਹੋਏ ਇਕੱਠੇ ਬੈਠੇ ਹੋਏ ਵਿਖਾਈ ਦੇ ਰਹੇ ਹਨ।

    ਤੁਸੀ ਵੀਡੀਓ ਵਿੱਚ ਵੇਖ ਸਕਦੇ ਹੋ ਕਿਵੇਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਕੱਠੇ ਬੈਠੇ ਹੋਏ ਹਨ ਅਤੇ ਕਿਸੇ ਦਾ ਵੀ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ। ਸਾਰੇ ਰਾਜੀ-ਖੁਸ਼ੀ ਵੱਧ ਤੋਂ ਵੱਧ ਅਤੇ ਪੂਰੇ ਪਿੰਡ ਦੀਆਂ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਵਿੱਚ ਸਾਥ ਦੇ ਰਹੇ ਹਨ।
    Published by:Krishan Sharma
    First published:

    Tags: Punjab Assembly election 2022, Punjab Assembly Polls 2022, Punjab Election 2022, Ropar

    ਅਗਲੀ ਖਬਰ