Home /News /punjab /

ਪਹਿਲਾ ਕੰਮ ਕਰਾਂਗੇ ਆ ਸਾਰੇ ਡੋਪ ਟੈਸਟ ਹੀ ਬੰਦ ਕਰ ਦੇਣੇ ਨੇ: ਸੁਖਬੀਰ

ਪਹਿਲਾ ਕੰਮ ਕਰਾਂਗੇ ਆ ਸਾਰੇ ਡੋਪ ਟੈਸਟ ਹੀ ਬੰਦ ਕਰ ਦੇਣੇ ਨੇ: ਸੁਖਬੀਰ

ਪਹਿਲਾ ਕੰਮ ਕਰਾਂਗੇ ਆ ਸਾਰੇ ਡੋਪ ਟੈਸਟ ਹੀ ਬੰਦ ਕਰ ਦੇਣੇ ਨੇ: ਸੁਖਬੀਰ

ਪਹਿਲਾ ਕੰਮ ਕਰਾਂਗੇ ਆ ਸਾਰੇ ਡੋਪ ਟੈਸਟ ਹੀ ਬੰਦ ਕਰ ਦੇਣੇ ਨੇ: ਸੁਖਬੀਰ

  • Share this:
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਬਣੀ ਤਾਂ ਇਹ ਡੋਪ ਟੈਸਟ ਬੰਦ ਹੀ ਕਰਵਾ ਦੇਣਗੇ। ਉਨ੍ਹਾਂ ਆਖਿਆ ਕਿ ਇਨ੍ਹਾਂ ਟੈਸਟਾਂ ਕਰਕੇ ਜਿਨ੍ਹਾਂ ਨੌਜਵਾਨਾਂ ਦੇ ਘਰਦਿਆਂ ਨੂੰ ਨਹੀਂ ਵੀ ਪਤਾ ਸੀ, ਉਨ੍ਹਾਂ ਨੂੰ ਪਤਾ ਲੱਗਣ ਲੱਗ ਗਿਆ ਹੈ।

    ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਕਈ ਦਵਾਈਆਂ ਵਿਚ ਅਫੀਮ ਹੁੰਦੀ ਹੈ, ਇਸ ਲਈ ਡੋਪ ਟੈਸਟ ਵਿਚ ਨਸ਼ਾ ਆ ਜਾਂਦਾ ਹੈ। ਇਸ ਲਈ ਅਸੀਂ ਪਹਿਲਾਂ ਕੰਮ ਕਰਾਂਗੇ ਕਿ ਇਨ੍ਹਾਂ ਟੋਸਟਾਂ ਉਤੇ ਹੀ ਪਾਬੰਦੀ ਲਾ ਦਿਆਂਗੇ।

    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਜਿਨ੍ਹਾਂ ਨੌਜਵਾਨਾਂ ਨੇ ਅਮਰੀਕਾ, ਕੈਨੇਡਾ ਪੜ੍ਹਨ ਜਾਣਾ ਹੈ, ਉਨ੍ਹਾਂ ਦਾ 10 ਲੱਖ ਦਾ ਕਾਰਡ ਬਣਾ ਦੇਵਾਂਗੇ, ਜਿਵੇਂ ਮਰਜੀ ਸੈਰ ਕਰੋ, ਪੜ੍ਹ ਕੇ ਆ ਜਾਵੋ।
    Published by:Gurwinder Singh
    First published:

    Tags: 2022, Assembly Elections 2022, Punjab Assembly Polls 2022, Punjab Election 2022, Shiromani Akali Dal, Sukhbir Badal

    ਅਗਲੀ ਖਬਰ