ਅੱਜ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ | ਵਿਰੋਧੀਆਂ ਨੇ ਬਜਟ 'ਤੇ ਸਵਾਲ ਚੁੱਕੇ ਹਨ | ਮਨਪ੍ਰੀਤ ਬਾਦਲ ਨੇ ਪ੍ਰੈਸ ਕਾਨਫਰੰਸ ਕਰ ਕੇ ਬਜਟ ਤੇ ਸਵਾਲ ਚੁੱਕੇ ਗਏ ਹਨ | ਮਨਪ੍ਰੀਤ ਬਾਦਲ ਨੇ ਕਿਹਾ ਕੇ ਆਪ' ਸਰਕਾਰ ਦਾ ਬਜਟ ਨਾ ਉਮੀਦੀ ਵਾਲਾ ਹੈ | ਉਨ੍ਹਾਂ ਕਿਹਾ ਕਿ
ਬਜਟ ਰੰਗੀਨ ਤੇ ਦਿਲਕਸ਼ ਨਹੀਂ ਹੈ | ਮਨਪ੍ਰੀਤ ਬਾਦਲ ਨੇ ਕਿਹਾ ਕਿ ਬੀਜੇਪੀ ਦਾ ਕੰਮ ਦਾ ਸ਼ੀਸ਼ਾ ਦਿਖਾਉਣਾ ਹੈ | ਮਨਪ੍ਰੀਤ ਬਾਦਲ ਨੇ ਬਜਟ 'ਤੇ ਬੋਲਦਿਆਂ ਕਿਹਾ ਕੇ ਸਰਕਾਰ ਦੇ ਅਨੁਮਾਨ ਤੋਂ ਖਰਚੇ ਵਧੇ | ਇਹ ਵਾਅਦੇ ਮੁਤਾਬਿਕ ਆਮਦਨ ਨਹੀਂ ਵਧਾ ਸਕੇ | ਬਜਟ 'ਚ ਗੱਲਾਂ ਜ਼ਿਆਦਾ, ਕੰਮ ਘੱਟ ਹੈ | ਇਸਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਆਪ 'ਤੇ ਤੰਜ ਕੱਸਿਆ ਹੈ ਜਿਸਨੂੰ ਸੁਣ ਕੇ ਤੁਹਾਡਾ ਨਹੀਂ ਹਾਸਾ ਰੁਕਣਾ, ਸੁਣੋ ਅਜਿਹਾ ਕੀ ਬੋਲੇ ਨੇ ਮਨਪ੍ਰੀਤ ਬਾਦਲ ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aap government, Bhagwant Mann, Bjp Leader, Manpreet Badal, Punjab Budget 2023