ਹਾਸੇ ਮਜ਼ਾਕ ’ਚ ਲਈ ਲਾਟਰੀ ਨੇ ਬਣਾ ਦਿੱਤਾ ਕਰੋੜਪਤੀ.....

News18 Punjab
Updated: May 17, 2019, 1:57 PM IST
ਹਾਸੇ ਮਜ਼ਾਕ ’ਚ ਲਈ ਲਾਟਰੀ ਨੇ ਬਣਾ ਦਿੱਤਾ ਕਰੋੜਪਤੀ.....
ਹਾਸੇ ਮਜ਼ਾਕ ’ਚ ਲਈ ਲਾਟਰੀ ਨੇ ਬਣਾ ਦਿੱਤਾ ਕਰੋੜਪਤੀ.....
News18 Punjab
Updated: May 17, 2019, 1:57 PM IST
ਮਾਹਿਲਪੁਰ ਦੇ ਦੋ ਦੋਸਤਾਂ ਨੇ ਸਨਪ੍ਰੀਤ ਸਿੰਘ ਅਤੇ ਮਨਜਿੰਦਰ ਸਿੰਘ ਹਾਸੇ ਮਜਾਕ ਵਿੱਚ ਵਿਸਾਖੀ ਬੰਪਰ ਦੀ ਲਾਟਰੀ ਟਿਕਟ ਖਰੀਦੀ। ਪਰ ਜਦੋਂ ਨਤੀਜਾ ਆਇਆ ਤਾਂ ਦੋਹਾਂ ਦੀ ਖੁਸੀ ਦਾ ਕੋਈ ਟਿਕਾਣਾ ਨਾ ਰਿਹਾ। ਅਸਲ ਵਿੱਚ ਪੰਜਾਬ ਸਰਕਾਰ ਦੀ ਵਿਸਾਖੀ ਬੰਪਰ ਦਾ ਦੂਜਾ ਇਨਾਮ ਇਕ ਕਰੋੜ ਰੁਪਏ ਮਾਹਿਲਪੁਰ ਦੇ ਦੋ ਦੋਸਤਾਂ ਨੂੰ ਮਿਲਿਆ।

ਜਦੋਂ ਇਸ ਸਬੰਧੀ ਇਨਾਮ ਜੇਤੂ ਆਉਣ ਤੇ ਦੋਵਾਂ ਦੋਸਤਾਂ ਦੇ ਪਰਿਵਾਰਕ ਮੈਂਬਰ ਵੀ ਖ਼ੁਸ਼ੀ ਨਾਲ ਝੂਮ ਉਠੇ। ਸਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਟਿਕਟ ਹਾਸੇ ਮਜ਼ਾਕ ਵਿਚ ਲਈ ਸੀ।
First published: May 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...