• Home
  • »
  • News
  • »
  • punjab
  • »
  • PUNJAB CABINET APPOINTS OFFICIAL STAFF FOR NEW MINISTERS OF CHANNI MINISTRY

Punjab Cabinet -ਚੰਨੀ ਵਜ਼ਾਰਤ ਦੇ ਨਵੇਂ ਮੰਤਰੀਆਂ ਲਈ ਦਫਤਰੀ ਸਟਾਫ ਦੀ ਨਿਯੁਕਤੀ, ਦੇਖੋ ਸੂਚੀ

ਪੰਜਾਬ ਸਿਵਲ ਸਕੱਤਰੇਤ ਵਿੱਚ ਨਵੇਂ ਮੰਤਰੀਆਂ ਲਈ ਨਿੱਜੀ ਅਮਲੇ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ। ਦੇਖੋ ਪੂਰੀ ਸੂਚੀ

Punjab Cabinet -ਚੰਨੀ ਵਜ਼ਾਰਤ ਦੇ ਨਵੇਂ ਮੰਤਰੀਆਂ ਲਈ ਦਫਤਰੀ ਸਟਾਫ ਦੀ ਨਿਯੁਕਤੀ ਕੀਤੀ

Punjab Cabinet -ਚੰਨੀ ਵਜ਼ਾਰਤ ਦੇ ਨਵੇਂ ਮੰਤਰੀਆਂ ਲਈ ਦਫਤਰੀ ਸਟਾਫ ਦੀ ਨਿਯੁਕਤੀ ਕੀਤੀ

  • Share this:
    ਚੰਡੀਗੜ੍ਹ- ਅੱਜ ਸ਼ਾਮ ਸਾਢੇ ਚਾਰ ਵਜੇ ਪੰਜਾਬ ਦੇ ਕੈਬਨਿਟ ਵਿਸਥਾਰ ਵਿੱਚ ਕੁੱਲ 15 ਮੰਤਰੀਆਂ ਨੇ ਸਹੁੰ ਚੁੱਕੀ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ 10 ਸਾਬਕਾ ਮੰਤਰੀ ਵਾਪਸ ਆਏ, ਕਈ ਨਵੇਂ ਚਿਹਰੇ ਵੀ ਸ਼ਾਮਲ ਹੋਏ। ਅੱਜ ਪੰਜਾਬ ਸਿਵਲ ਸਕੱਤਰੇਤ ਵਿੱਚ ਨਵੇਂ ਮੰਤਰੀਆਂ ਲਈ ਨਿੱਜੀ ਅਮਲੇ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ। ਦੇਖੋ ਪੂਰੀ ਸੂਚੀ







    ਦੱਸਣਯੋਗ ਹੈ ਕਿ ਸੋਮਵਾਰ ਨੂੰ 27 ਸਤੰਬਰ ਨੂੰ ਮੰਤਰੀ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਸਵੇਰੇ 10.30 ਵਜੇ ਸਿਵਲ ਸਕਤਰੇਤ ਵਿਖੇ ਹੋਵੇਗੀ। ਇਸ ਵਿੱਚ ਦੱਸਿਆ ਹੈ ਕਿ ਮੀਟਿੰਗ ਦਾ ਏਜੰਡਾ ਮੌਕੇ ਉਤੇ ਸਰਕੂਲੇਟ ਕੀਤਾ ਜਾਵੇਗਾ।
    Published by:Ashish Sharma
    First published: