Home /News /punjab /

ਅੱਜ ਜਨਤਾ ਸਾਹਮਣੇ ਨਹੀਂ ਆਉਣਗੇ ਕੈਪਟਨ! 

ਅੱਜ ਜਨਤਾ ਸਾਹਮਣੇ ਨਹੀਂ ਆਉਣਗੇ ਕੈਪਟਨ! 

ਅੱਜ ਜਨਤਾ ਸਾਹਮਣੇ ਨਹੀਂ ਆਉਣਗੇ ਕੈਪਟਨ! 

ਅੱਜ ਜਨਤਾ ਸਾਹਮਣੇ ਨਹੀਂ ਆਉਣਗੇ ਕੈਪਟਨ! 

  • Share this:
ਪੰਜਾਬ 'ਚ ਲਗਾਤਾਰ ਵਧ ਰਹੇ ਕੋਰੋਨਾ ਨੂੰ ਲੈਕੇ ਚਿੰਤਤ ਮੁੱਖ ਮੰਤਰੀ ਨੇ ਅੱਜ ਇੱਕ ਜਰੂਰੀ ਮੀਟਿੰਗ ਬੁਲਾਈ ਹੈ, ਇਸ ਮੀਟਿੰਗ ਚ ਉਹ ਸੂਬੇ ਦੇ ਮੌਜੂਦਾ ਹਲਾਤਾਂ ਦਾ ਜਾਇਜ਼ਾ ਲੈਣਗੇ, ਇਸ ਮੀਟਿੰਗ ਦੇ ਚੱਲਦੇ ਕੈਪਟਨ ਨੇ ਫੇਸਬੁੱਕ ਲਾਈਵ ਹੋ ਕੇ ਜਨਤ ਦੇ ਸਵਾਲਾਂ ਦੇ ਜਵਾਬ ਦੇਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।

ਹਮੇੇਸ਼ਾ ਵਾਂਗ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਸ਼ਾਮ ਯਾਨਿ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਤੇ ਲਾਈਵ ਹੋਣਾ ਸੀ। ਇਸ ਸਬੰਧੀ ਉਨ੍ਹਾਂ ਆਪਣੇ ਪੇੇਜ 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਸੀ.....

"#AskCaptain ਦੇ 10ਵੇਂ ਐਡੀਸ਼ਨ ਲਈ ਕੱਲ ਤੁਹਾਡੇ ਸਾਰਿਆਂ ਨਾਲ ਲਾਈਵ ਹੋਵਾਂਗਾ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਸਵਾਲ ਤੇ ਸੁਝਾਅ ਮੈਨੂੰ ਜ਼ਰੂਰ ਭੇਜਿਓ, ਕਿਉਂਕਿ ਇਹ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ। ਮੈਂ ਤੁਹਾਡੇ ਸੁਝਾਵਾਂ ਤੇ ਸਵਾਲਾਂ ਦਾ ਜਵਾਬ ਦੇਵਾਂਗਾ ਤੇ ਤੁਹਾਡੇ ਨਾਲ ਗੱਲ ਕਰਾਂਗਾ। ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦੀ ਉਡੀਕ ਰਹੇਗੀ।"
Published by:Ashish Sharma
First published:

Tags: Captain Amarinder Singh, Facebook live

ਅਗਲੀ ਖਬਰ