• Home
  • »
  • News
  • »
  • punjab
  • »
  • PUNJAB CM CAPTAIN AMARINDER SINGH IS WEARING NO FARMERS NO FOOD BADGE IN SUPPORT OF THE KISAN AGITATION

ਮੁੱਖ ਮੰਤਰੀ ਕੈਪਟਨ ਨੇ ਕਿਸਾਨ ਅੰਦੋਲਨ ਦੇ ਸਮਰਥਨ 'No Farmers, No Food' ਦਾ ਲਾਇਆ ਬੈਜ

ਪੰਜਾਬ ਵਿੱਚ ਕਿਸਾਨ ਅੰਦੋਲ਼ਨ ਨੂੰ ਚੁੱਕਣ ਦੀ ਸਲਾਹ ਦੀ ਸਲਾਹ ਤੋਂ ਬਾਅਦ ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਦੁਆਰਾ ਹੋਈ ਅਲੋਚਣਾ  ਹੋਈ ਸੀ। ਹੁਣ ਇਸ ਬੈਜ ਰਾਹੀਂ ਸੀਐੱਮ ਕੈਪਟਨ ਨੇ ਇੱਕ ਫੇਰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ  ਉਹ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਨ। 

ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੇ ਸਮਰਥਨ 'No Farmers, No Food' ਦਾ ਲਾਇਆ ਬੈਜ

ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੇ ਸਮਰਥਨ 'No Farmers, No Food' ਦਾ ਲਾਇਆ ਬੈਜ

  • Share this:
    ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਚੁਅਲ ਕਿਸਾਨ ਮੇਲੇ ਦੀ ਸ਼ੁਰੂਆਤ ਦੌਰਾਨ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ 'ਨੋ ਫਾਰਮਰਜ਼ ਨੋ ਫੂਡ' ਬੈਜ ਪਾਇਆ ਹੋਇਆ ਹੈ।  ਤਸਵੀਰ ਵਿੱਚ ਉਨ੍ਹਾਂ ਦੇ ਕੁੜਤੇ ਦੀ ਜੇਬ ਉੱਤੇ 'No Farmers, No Food' ਦਾ ਬੈਜ ਲੱਗਿਆ ਸਾਫ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਕਿਸਾਨ ਅੰਦੋਲ਼ਨ ਨੂੰ ਚੁੱਕਣ ਦੀ ਸਲਾਹ ਦੀ ਸਲਾਹ ਤੋਂ ਬਾਅਦ ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਦੁਆਰਾ ਹੋਈ ਅਲੋਚਣਾ  ਹੋਈ ਸੀ। ਹੁਣ ਇਸ ਬੈਜ ਰਾਹੀਂ ਸੀਐੱਮ ਕੈਪਟਨ ਨੇ ਇੱਕ ਫੇਰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ  ਉਹ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਨ।

    [Live] ਵਰਚੁਅਲ ਕਿਸਾਨ ਮੇਲੇ ਦੇ ਉਦਘਾਟਨ ਮੌਕੇ।

    ਖ਼ਬਰ ਅੱਪਡੇਟ ਹੋ ਰਹੀ ਹੈ....
    Published by:Sukhwinder Singh
    First published: