ਪੰਜਾਬ ਸੀ.ਐੱਮ ਨੇ ਭਾਰਤੀ ਹਾਕੀ ਟੀਮ ਦੀ ਕੀਤੀ ਸ਼ਲਾਘਾ, ਅਗਲੇ ਮੈਚ ਲਈ ਦਿੱਤੀਆਂ ਸ਼ੁੱਭਕਾਮਨਾਵਾ

News18 Punjabi | News18 Punjab
Updated: August 3, 2021, 5:51 PM IST
share image
ਪੰਜਾਬ ਸੀ.ਐੱਮ ਨੇ ਭਾਰਤੀ ਹਾਕੀ ਟੀਮ ਦੀ ਕੀਤੀ ਸ਼ਲਾਘਾ, ਅਗਲੇ ਮੈਚ ਲਈ ਦਿੱਤੀਆਂ ਸ਼ੁੱਭਕਾਮਨਾਵਾ
ਪੰਜਾਬ ਸੀ.ਐੱਮ ਨੇ ਭਾਰਤੀ ਹਾਕੀ ਟੀਮ ਦੀ ਕੀਤੀ ਸ਼ਲਾਘਾ, ਅਗਲੇ ਮੈਚ ਲਈ ਦਿੱਤੀਆਂ ਸ਼ੁੱਭਕਾਮਨਾਵਾ

  • Share this:
  • Facebook share img
  • Twitter share img
  • Linkedin share img
ਟੋਕੀਓ ਓਲਪਿੰਕ ਵਿੱਚ ਭਾਰਤੀ ਖਿਡਾਰੀ ਆਪਣਾ ਜੀਅ ਜਾਨ ਲਗਾ ਖੇਡ ਰਹੇ ਹਨ।ਜਿੱਤ ਦਾ ਜਜ਼ਬਾ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਰਿਹਾ ਹੈ।


ਹੁਣ ਇਸ ਲਈ ਜਿੱਤ ਦੇ ਜ਼ਜਬੇ ਨੂੰ ਸਲਾਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਓਲੰਪਿਕ ਵਿੱਚ ਬੈਲਜੀਅਮ ਨਾਲ ਸੈਮੀਫਾਈਨਲ ਮੈਚ ਵਿੱਚ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਾਂਸੇ ਦੇ ਤਗਮੇ ਲਈ ਅਗਲੇ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ।
Published by: Ramanpreet Kaur
First published: August 3, 2021, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ