ਇਸ ਕਰਕੇ ਸੋਨੀਆ ਗਾਂਧੀ ਨੂੰ ਮਿਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ

News18 Punjab
Updated: August 27, 2019, 4:45 PM IST
share image
ਇਸ ਕਰਕੇ ਸੋਨੀਆ ਗਾਂਧੀ ਨੂੰ ਮਿਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ
ਇਸ ਕਰਕੇ ਸੋਨੀਆ ਗਾਂਧੀ ਨੂੰ ਮਿਲੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ

  • Share this:
  • Facebook share img
  • Twitter share img
  • Linkedin share img
ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਸੋਨੀਆ ਗਾਂਧੀ ਦੇ ਅੰਤਰਿਮ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਮੁਲਾਕਾਤ ਸੁਨੀਲ ਜਾਖੜ ਉਹਨਾਂ ਨੂੰ ਮਿਲੇ। ਦੋਹਾਂ ਆਗੂਆਂ ਵਿਚਾਲੇ ਕਰੀਬ 20 ਮਿੰਟਾਂ ਤੱਕ ਮੁਲਾਕਾਤ ਚੱਲੀ। ਮੁਲਾਕਾਤ ਤੋਂ ਬਾਅਦ ਨਿਊਜ਼ 18 ਨਾਲ ਖਾਸ ਗੱਲਬਾਤ ਦੌਰਾਨ ਸੁਨੀਲ ਜਾਖੜ ਨੇ ਦੱਸਿਆ ਕਿ ਉਹਨਾਂ ਸੋਨੀਆ ਗਾਂਧੀ ਸਾਹਮਣੇ ਆਪਣੇ ਅਸਤੀਫੇ 'ਤੇ ਗੱਲ ਰੱਖੀ ਸੀ। ਹੁਣ ਹਾਈਕਮਾਨ ਇਸ ਉਤੇ ਫ਼ੈਸਲਾ ਲਵੇਗਾ।

ਦੱਸਦਈਏ ਕਿ ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਸੁਨੀਲ ਜਾਖੜ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਕਿ ਜਾਖੜ ਦੇ ਅਸਤੀਫ਼ੇ 'ਤੇ ਹਾਲੇ ਤੱਕ ਹਾਈਕਮਾਨ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ।
First published: August 27, 2019
ਹੋਰ ਪੜ੍ਹੋ
ਅਗਲੀ ਖ਼ਬਰ