Home /News /punjab /

Punjab Election 2022: ਵੋਟਿੰਗ ਲਈ ਆਈ ਦਿਵਿਆਂਗ ਔਰਤ ਦੀ ਵਹੀਲ ਚੇਅਰ ਨੂੰ ਮਜੀਠੀਆ ਲੈ ਗਏ ਚੋਣ ਬੂਥ ਤੱਕ

Punjab Election 2022: ਵੋਟਿੰਗ ਲਈ ਆਈ ਦਿਵਿਆਂਗ ਔਰਤ ਦੀ ਵਹੀਲ ਚੇਅਰ ਨੂੰ ਮਜੀਠੀਆ ਲੈ ਗਏ ਚੋਣ ਬੂਥ ਤੱਕ

Punjab Election 2022: ਵੋਟਿੰਗ ਲਈ ਆਈ ਅਪਾਹਜ ਔਰਤ ਦੀ ਵਹੀਲ ਚੇਅਰ ਨੂੰ ਮਜੀਠੀਆ ਲੈ ਗਏ ਚੋਣ ਬੂਥ ਤੱਕ

Punjab Election 2022: ਵੋਟਿੰਗ ਲਈ ਆਈ ਅਪਾਹਜ ਔਰਤ ਦੀ ਵਹੀਲ ਚੇਅਰ ਨੂੰ ਮਜੀਠੀਆ ਲੈ ਗਏ ਚੋਣ ਬੂਥ ਤੱਕ

ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਸਵੇਰੇ ਤੋਂ ਹੀ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਚੋਣ ਅਧਿਕਾਰ ਦੀ ਵਰਤੋਂ ਕੀਤੀ।

  • Share this:
    Punjab Election 2022: ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਸਵੇਰੇ ਤੋਂ ਹੀ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਚੋਣ ਅਧਿਕਾਰ ਦੀ ਵਰਤੋਂ ਕੀਤੀ। ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠਿਆ ਨੇ ਵੀ ਵੋਟ ਪਾਈ ਅਤੇ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕੀਤਾ। ਇਸ ਮੌਕੇ ਬਿਕਰਮ ਮਜੀਠਿਆ ਨੇ ਅੰਮ੍ਰਿਤਸਰ ਪੂਰਬੀ ਦੇ ਵਾਰਡ ਨੰਬਰ-22 ਵਿਖੇ ਸਰੀਰਕ ਤੌਰ 'ਤੇ ਅਸਮਰੱਥ ਹੋਣ ਦੇ ਬਾਵਜੂਦ ਵੋਟ ਪਾਉਣ ਲਈ ਆਈ ਔਰਤ ਦੀ ਮਦਦ ਕੀਤੀ ਅਤੇ ਉਨ੍ਹਾਂ ਦੀ ਵ੍ਹੀਲਚੇਅਰ ਫੜ ਕੇ ਖੁਦ ਚੋਣ ਬੂਥ ਤੱਕ ਲੈ ਗਏ।



    ਬਿਕਰਮ ਮਜੀਠਿਆ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਸਾਂਝੀ ਕੀਤੀ, ਜਿਸ ਵਿੱਚ ਲਿਖਿਆ ਕਿ ਪੰਜਾਬ ਨੂੰ ਬਦਲਣ ਦੀ ਖੁਆਇਸ਼ ਸੂਬੇ ਦੇ ਹਰੇਕ ਨਾਗਰਿਕ ਦੀ ਹੈ। ਅੱਜ ਅੰਮ੍ਰਿਤਸਰ ਪੂਰਬੀ ਦੇ ਵਾਰਡ ਨੰਬਰ-22 ਵਿਖੇ ਸਰੀਰਕ ਤੌਰ 'ਤੇ ਅਸਮਰੱਥ ਹੋਣ ਦੇ ਬਾਵਜੂਦ ਵੋਟ ਪਾਉਣ ਲਈ ਆਏ ਸਤਿਕਾਰਯੋਗ ਭੈਣਜੀ ਨੂੰ ਚੋਣ ਬੂਥ ਤੱਕ ਲਿਜਾਣ 'ਚ ਮਦਦ ਕਰਕੇ ਚੰਗਾ ਲੱਗਾ। ਅਜਿਹੇ ਜਜ਼ਬੇਧਾਰੀ ਨਾਗਰਿਕਾਂ ਨੂੰ ਮੇਰਾ ਸਲਾਮ ਹੈ।
    Published by:Ashish Sharma
    First published:

    Tags: Assembly Elections 2022, Bikram Singh Majithia, Punjab Assembly Polls, Punjab Assembly Polls 2022, Punjab Election, Punjab Election 2022, Shiromani Akali Dal

    ਅਗਲੀ ਖਬਰ