Home /News /punjab /

Punjab Election 2022 : CM ਚੰਨੀ ਨੇ ਕਬੂਲਿਆ ਭਗਵੰਤ ਮਾਨ ਦਾ ਚੈਲਿੰਜ

Punjab Election 2022 : CM ਚੰਨੀ ਨੇ ਕਬੂਲਿਆ ਭਗਵੰਤ ਮਾਨ ਦਾ ਚੈਲਿੰਜ

Punjab Election 2022 : CM ਚੰਨੀ ਨੇ ਕਬੂਲਿਆ ਭਗਵੰਤ ਮਾਨ ਦਾ ਚੈਲਿੰਜ

  • Share this:

    ਚੰਡੀਗੜ੍ਹ-  ਸੀਐਮ ਚੰਨੀ ਦਾ ਭਗਵੰਤ ਮਾਨ ਨੂੰ ਖੁੱਲਾ ਚੈਲਿੰਜ ਦਿੱਤਾ ਹੈ। ਭਗਵੰਤ ਮਾਨ ਨੇ ਚੰਨੀ ਦੀ ਪ੍ਰਾਪਰਟੀ ਬਾਰੇ ਬਿਆਨ ਦਿੱਤੇ ਸੀ। ਅੱਜ ਸੀਐਮ ਚੰਨੀ ਨੇ ਕਿਹਾ ਮੈਨੂੰ ਭਗਵੰਤ ਮਾਨ ਦਾ ਪ੍ਰਾਪਰਟੀ ਚੈਲਿੰਜ ਕਬੂਲ ਹੈ। ਭਗਵੰਤ ਮਾਨ ਪਰਸੋ ਹੀ ਕਚਹਿਰੀ ਵਿਖੇ ਆ ਜਾਉਣ ਅਤੇ ਅਸੀਂ ਦੋਵੇਂ ਕਾਨੂੰਨੀ ਤੌਰ ਤੇ ਮੇਰੇ ਨਾਲ ਜਾਇਦਾਦ ਦੀ ਅਦਲਾ-ਬਦਲੀ ਕਰ ਲਵਾਂਗੇ। ਚੰਨੀ ਨੇ ਕਿਹਾ ਕਿ ਮੈਂ ਪਰਸੋ ਨੂੰ ਚਮਕੌਰ ਸਾਹਿਬ ਦੀ ਫੇਰੀ ਉਤੇ ਹਾਂ, ਜੇਕਰ ਕੱਲ ਨੂੰ ਉਹ ਆਉਣ ਚਾਹੁਣ ਤਾਂ ਮੈਨੂੰ ਦੱਸ ਦੇਣ।

    Published by:Ashish Sharma
    First published:

    Tags: Assembly Elections 2022, Bhagwant Mann, Charanjit Singh Channi, Punjab Election 2022