Home /News /punjab /

Punjab Election 2022: ਰਾਜਪੁਰਾ 'ਚ ਪੰਜਾਬ ਪੁਲੀਸ ਤੇ ਮਿਲਟਰੀ ਪੈਰਾ ਫੋਰਸ ਨੇ ਕੱਢਿਆ ਫਲੈਗ ਮਾਰਚ

Punjab Election 2022: ਰਾਜਪੁਰਾ 'ਚ ਪੰਜਾਬ ਪੁਲੀਸ ਤੇ ਮਿਲਟਰੀ ਪੈਰਾ ਫੋਰਸ ਨੇ ਕੱਢਿਆ ਫਲੈਗ ਮਾਰਚ

Punjab Election 2022: ਰਾਜਪੁਰਾ 'ਚ ਪੰਜਾਬ ਪੁਲੀਸ ਤੇ ਮਿਲਟਰੀ ਪੈਰਾ ਫੋਰਸ ਨੇ ਕੱਢਿਆ ਫਲੈਗ ਮਾਰਚ

Punjab Election 2022: ਰਾਜਪੁਰਾ 'ਚ ਪੰਜਾਬ ਪੁਲੀਸ ਤੇ ਮਿਲਟਰੀ ਪੈਰਾ ਫੋਰਸ ਨੇ ਕੱਢਿਆ ਫਲੈਗ ਮਾਰਚ

ਰਾਜਪੁਰਾ -ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ  ਪੰਜਾਬ ਪੁਲੀਸ ਅਤੇ ਮਿਲਟਰੀ  ਪੈਰਾ  ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ 

 • Share this:
  ਅਮਰਜੀਤ ਸਿੰਘ ਪੰਨੂ 

  ਰਾਜਪੁਰਾ- ਜਿਵੇਂ ਜਿਵੇਂ ਜਿਵੇਂ ਜਿਵੇਂ ਚੋਣਾਂ ਅਤੇ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ  ਹਰ ਪਾਰਟੀ ਦੇ ਵਲੋਂ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ  ਅਤੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ  ਘਰ ਘਰ ਜਾ ਕੇ  ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ  ਰਾਜਪੁਰਾ ਦੇ ਵੋਟਰਾਂ ਨੂੰ  ਸੁਰੱਖਿਆ ਤਹਿਤ  ਵੋਟਾਂ ਪਾਉਣ ਦੀ  ਪੰਜਾਬ ਪੁਲੀਸ ਵੱਲੋਂ ਅਪੀਲ ਕੀਤੀ  ਅਤੇ ਰਾਜਪੁਰਾ ਟਾਊਨ ਦੇ ਟਾਹਲੀ ਵਾਲਾ ਚੌਕ ਤੋਂ  ਡੀਐੱਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ  ਥਾਣਾ ਸਿਟੀ ਰਾਜਪੁਰਾ  ਥਾਣਾ ਸਦਰ ਰਾਜਪੁਰਾ  ਥਾਣਾ ਬਨੂੜ  ਖੇੜੀ ਗੰਡਿਆਂ ਪੁਲਸ  ਅਤੇ ਪੈਰਾ ਮਿਲਟਰੀ ਫੋਰਸ  ਵੱਲੋਂ ਫਲੈਗ ਮਾਰਚ ਕੱਢਿਆ ਗਿਆ  ਤਾਂ ਕਿ ਲੋਕ ਬਿਨਾਂ ਡਰ ਤੋਂ  ਲੋਕ ਆਪਣੀਆਂ ਵੋਟਾਂ ਪਾ ਸਕਣ  ਪੰਜਾਬ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ  ਬਿਨਾਂ ਡਰਦੇ  ਵੋਟਾਂ ਪਾਈਆਂ ਜਾਣ  ਲੋਕਾਂ ਦੇ ਮਨਾਂ ਵਿੱਚੋਂ  ਡਰ ਕੱਢਣ ਲਈ  ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਲੋਕ ਬਿਨਾਂ ਡਰ ਤੇ ਵੋਟਾਂ ਪਾ ਸਕਣ  ਪੰਜਾਬ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ  ਅਗਰ ਕਿਸੇ ਨੂੰ ਵੋਟਾਂ ਪਾਉਣ ਲੱਗੇ ਮੁਸ਼ਕਿਲ ਹੁੰਦੀ ਹੈ  ਸਬੰਧਤ ਥਾਣੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ

  ਜਸਵਿੰਦਰ ਸਿੰਘ ਟਿਵਾਣਾ  ਡੀਐੱਸਪੀ ਘਨੌਰ  ਰਾਜਪੁਰਾ ਦੇ ਟਾਹਲੀ ਵਾਲਾ ਚੌਕ ਤੇ ਦੱਸਿਆ ਕਿ  ਰਾਜਪੁਰਾ ਦੇ ਵੱਖ ਵੱਖ ਥਾਣਿਆਂ ਦੀ ਫੋਰਸ ਸਮੇਤ  ਮਿਲਟਰੀ ਪੈਰਾ ਫੋਰਸ ਨਾਲ  ਰਾਜਪੁਰਾ ਦੇ ਟਾਹਲੀ ਵਾਲਾ ਚੌਕ ਤੋਂ  ਫਲੈਗ ਮਾਰਚ ਕੱਢਿਆ ਗਿਆ ਹੈ  ਤਾਂ ਜੋ ਲੋਕ ਬਿਨਾਂ ਡਰ ਤੋਂ  ਆਪਣੀਆਂ ਵੋਟਾਂ ਪਾ ਸਕਣ  ਅਗਰ ਕੋਈ ਵਿਅਕਤੀ ਕਿਸੇ ਨੂੰ  ਪ੍ਰੇਸ਼ਾਨ ਕਰਦਾ ਹੈ ਤਾਂ  ਸਾਡੇ ਸਬੰਧਤ ਥਾਣੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ  ਇਸ ਮੌਕੇ  ਸੈਂਕਡ਼ਿਆਂ ਦੀ ਗਿਣਤੀ ਵਿੱਚ  ਪੁਲੀਸ ਫੋਰਸ  ਵੱਲੋਂ ਫਲੈਗ ਮਾਰਚ ਕੀਤਾ ਗਿਆ
  Published by:Ashish Sharma
  First published:

  Tags: Assembly Elections 2022, Flag, March, Punjab Assembly Polls, Punjab Assembly Polls 2022, Punjab Election 2022, Punjab Police, Rajpura

  ਅਗਲੀ ਖਬਰ